کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਵਾਂ ਤੇ ਕਲਾਕਾਰ > ਦੁਨੀਆ ਦੀਆਂ ਦੁਖੀ ਫ਼ਿਲਮਾਂ ਦਾ ਮੁਕਾਬਲਾ

ਦੁਨੀਆ ਦੀਆਂ ਦੁਖੀ ਫ਼ਿਲਮਾਂ ਦਾ ਮੁਕਾਬਲਾ

ਵਿਚਾਰ ਡੈਸਕ

October 21st, 2008

 

 


ਚੋਖੇ ਲੋਕ ਫ਼ਿਲਮਾਂ ਵਿਚ ਦੁਖੀ ਮੰਜ਼ਰ ਵੇਖ ਕੇ ਜਜ਼ਬਾਤੀ ਹੂਜਾਨਦੇ ਹਨ ਤੇ ਕੀਆਂ ਦੀਆਂ ਅੱਖੀਆਂ ਵਿਚ ਅੱਥਰੂ ਆਜਾਂਦੇ ਹਨ। ਉਨ੍ਹਾਂ ਨੂੰ ਲੱਖ ਸਮਝਾਇਆ ਜਾਵੇ ਜੋ ਇਹ ਬੱਸ ਇਕ ਅਫ਼ਸਾਨਾ ਹੈ, ਕਲਾਕਾਰੀ ਹੈ, ਅਸਲ ਵਿਚ ਇੰਜ ਦਾ ਕੁੱਝ ਨਹੀਂ ਹੋਇਆ, ਪਰ ਅੱਥਰੂ ਹਨ ਕਿ ਗੱਲਾਂ ਤੇ ਆਈ ਜਾਰਹੇ ਹਨ।

ਜੇ ਤੁਹਾਨੂੰ ਵੀ ਇੰਜ ਦੀਆਂ ਫ਼ਿਲਮਾਂ ਪਸੰਦ ਹਨ ਤੇ ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ  ਜੋ ਪਿਛਲੇ ਦਿਨਾਂ ਵਿੱਚ ਅਮਰੀਕਾ ਵਿਚ ਦੁਨੀਆ ਦੀਆਂ ਸਬ ਤੋਂ ਦੁਖੀ ਤੇ ਰਵਾਂ ਵਾਲੀਆਂ ਫ਼ਿਲਮਾਂ ਦੇ ਆਦਰ ਲਈ ਮੁਕਾਬਲਾ ਹੋਇਆ ਜਿਹਦੇ ਵਿੱਚ ਹਾਲੀ ਵੱਡੀ ਦੀ ਕਾਰਟੂਨ ਫ਼ਿਲਮ ' ਬੀੰਬੀ ' ਨੂੰ ਸਾਰੇ ਜੱਗ ਦੀ ਸਬ ਤੋਂ ਬਹੁਤੀ ਰਵਾਂ ਵਾਲੀ ਫ਼ਿਲਮ ਦਾ ਆਜ਼ਾਜ਼ ਦਿੱਤਾ ਗਿਆ।

ਇਹ ਫ਼ਿਲਮ ਅੱਜ ਤੂੰ ਛੀਆਠ ਸਾਲ ਪਹਿਲੋਂ ਬਣੀ ਸੀ ਤੇ ਉਹਦਾ ਉਹ ਮੰਜ਼ਰ ਅੱਜ ਵੀ ਵੇਖਣ ਵਾਲਿਆਂ ਦੀਆਂ ਅੱਖੀਆਂ ਵਿਚ ਅੱਥਰੂ ਲੈ ਆਉਂਦਾ ਹੈ ਜਦੋਂ ਫ਼ਿਲਮ ਦੀ ਹੀਰੋਇਨ ਹਿਰਨ ' ਬੀੰਬੀ ' ਦੀ ਮਾਂ ਨੂੰ ਗੋਲੀਆਂ ਵੱਜੀਆਂ ਹਨ। ਦੁਖੀ ਫ਼ਿਲਮਾਂ ਦੇ ਚੋਣ ਲਈ ਵੋਟ ਪਾਵਨ ਵਾਲੇ ਸਿਰ ਪਾਲ ਮੀਕਾਰਟਨੀ ਨੇ ਕਹਿਆ ਜੋ ਇਹ ਫ਼ਿਲਮ ਵੇਖ ਕੇ ਉਨ੍ਹਾਂ ਨੇ ਗੋਸ਼ਤ ਖਾਣਾ ਛੱਡ ਦਿੱਤਾ ਸੀ।

ਇਸੇ ਲਿਸਟ ਵਿਚ ਦੂਜੇ ਨੰਬਰ ਤੇ ਉਨੀ ਸੌ ਨੱਵੇ ਵਿਚ ਬਣਨ ਵਾਲੀ ਫ਼ਿਲਮ ਗੋਸਟ ਵੀ ਰਲਤੀ ਹੈ। ਡੀਮੀ ਮੋਰ ਤੇ ਪੈਟਰਿਕ ਸਵਾਜ਼ੀ ਦੀ ਇਸ ਫ਼ਿਲਮ ਵਿਚ ਸਵਾਜ਼ੀ ਮਰ ਜਾਂਦੇ ਹਨ ਤੇ ਉਨ੍ਹਾਂ ਦੀ ਰੂਹ ਅਪਣੀ ਬੀਵੀ ਦੇ ਆਲੇ ਦੁਆਲੇ ਭਟਕ ਦੀ ਰਹਿੰਦੀ ਹੈ ਪਰ ਉਹਦੇ ਨਾਲ ਕਿਸੇ ਤਰੀਕੇ ਰਾਬਤਾ ਨਹੀਂ ਕਰਸਕਦੀ। ਇਸ ਫ਼ਿਲਮ ਵਿਚ ਦੋਹਵਾਂ ਦੀਆਂ ਬੇ ਫ਼ਿਦਾ ਹਸਰਤਾਂ ਤੇ ਵਿੱਚ ਕਦੀ ਨਾ ਕੱਟਣ ਵਾਲੇ ਫ਼ਾਸਲੇ ਨੇ ਕਈ ਰੋਣ ਵਾਲੇ ਮੰਜ਼ਰ ਬਣਾ ਦਿੱਤੇ ਸੀ। ਉਚੇਚਾ ਇਕ ਮੰਜ਼ਰ ਜਿਹਦੇ ਪਿਛੋਕੜ ਵਿੱਚ ਇਹ ਗੀਤ ਸੁਣਾਇਆ ਜਾਂਦਾ ਹੇ ' ਓ ਮਾਈ ਲੋ '।

ਦਸ ਰਵਾਂ ਵਾਲੀਆਂ ਫ਼ਿਲਮਾਂ ਦੀ ਲਿਸਟ ਵਿਚ ਮਸ਼ਹੂਰ ਫ਼ਿਲਮ ਟਾਇਟੀਨਕ ਵੀ ਰਲਤੀ ਹੈ ਜਿਹੜੀ ਕਾਰੋਬਾਰੀ ਹਿਸਾਬ ਨਾਲ ਵੀ ਦੁਨੀਆ ਦੀ ਕਾਮਯਾਬ ਫ਼ਿਲਮ ਹੈ।

ਦਸ ਦੁਖੀ ਕਰਨ ਵਾਲਿਆਂ ਫ਼ਿਲਮਾਂ ਇਹ ਸਨ:

-1ਬੀੰਬੀ 1942
2ਗੋਸਟ 1990
3ਲਾਇਨ ਕੰਗ 1994
4 ਈ ਟੀ 1984
5ਟਾਇਟੀਨਕ 1997
6ਬੀਚਰਜ਼ 1998
7ਫ਼ੁੱਲੇ ਡੀਲਫ਼ੀਆ1993
8 ਵਾਟਰ ਸ਼ਬ ਟਾਊਨ 1978
9ਬਵਾਇਜ਼ ਡੌਂਟ ਕਰਾਈ 1999
10ਸਟੀਲ ਮੀਗਨੋਲੀਆਜ਼ 1989

ਸਵਾਦੀ ਗੱਲ ਇਹ ਹੈ ਜੋ ਇਸ ਲਿਸਟ ਵਿਚ ਤਿੰਨ ਫ਼ਿਲਮਾਂ ਇੰਜ ਦੀਆਂ ਹਨ ਜਿਹੜੀਆਂ ਬੁਨਿਆਦੀ ਤੌਰ ਤੇ ਨਿਆਣਿਆਂ ਲਈ ਬਣਿਆਂ ਸਨ ਉਨ੍ਹਾਂ ਵਿਚੋਂ ਬੀੰਬੀ ਤੋਂ ਵਖ ਲਾਇਨ ਕੰਗ ਤੇ ਈ ਟੀ ਰਲਤੀ ਹਨ। ਪਰ ਇਹ ਤਣੇ ਫ਼ਿਲਮਾਂ ਵੱਡੀਆਂ ਵਿਚ ਵੀ ਬੜੀਆਂ ਮਸ਼ਹੂਰ ਹੋਈਆਂ।

 

More

Powered by: PHPCow.com