کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਵਾਂ ਤੇ ਕਲਾਕਾਰ > ਹਿੰਦੁਸਤਾਨ : ਪਰਦੇਸੀਆਂ ਤੇ ਬਣੀ ਫ਼ਿਲਮ Deshdrohi ਤੇ ਰੋਕ

ਹਿੰਦੁਸਤਾਨ : ਪਰਦੇਸੀਆਂ ਤੇ ਬਣੀ ਫ਼ਿਲਮ Deshdrohi ਤੇ ਰੋਕ

ਵਿਚਾਰ ਡੈਸਕ

November 14th, 2008

 

 

ਹਿੰਦੁਸਤਾਨੀ ਰਿਆਸਤ ਮਹਾਰਾਸ਼ਟਰ ਵਿਚ ਪਰਦੇਸੀਆਂ ਦੇ ਮੋਜ਼ੂਅ ਤੇ ਬਣਾਈ ਗਈ ਫ਼ਿਲਮ ਦੀ ਨੁਮਾਇਸ਼ ਤੇ ਰੋਕ ਲਾਦਤੀ ਗਈ। ਫ਼ਿਲਮ Deshdrohi ਦੀ ਕਹਾਣੀ ਉਨ੍ਹਾਂ ਪਰਦੇਸੀਆਂ ਦੁਆਲੇ ਘਮਦੀ ਹੈ ਜਿਹੜੇ ਰੋਜ਼ਗਾਰ ਤੇ ਚੰਗੇ ਮੁਸਤਕਬਿਲ ਲਈ ਮੁੰਬਈ ਆਉਂਦੇ ਹਨ ਜਿਥੇ ਉਨ੍ਹਾਂ ਨੂੰ ਮੁਕਾਮੀ ਲੋਕਾਂ ਵੱਲੋਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁਕਾਮੀ ਪੁਲਿਸ ਵੱਲੋਂ ਇਸ ਫ਼ਿਲਮ ਨੂੰ ਨੁਮਾਇਸ਼ ਤੋਂ ਪਹਿਲੋਂ ਉਚੇਚਾ ਸ਼ਿਵ ਰੱਖਿਆ ਗਿਆ ਜਿਹਦੇ ਵਿੱਚ ਇਸ ਗੱਲ ਦਾ ਫ਼ੈਸਲਾ ਕੀਤਾ ਗਿਆ ਕਿ ਇਸ ਫ਼ਿਲਮ ਨਾਲ ਇਲਾਕੇ ਵਿਚ ਪਰਦੇਸੀਆਂ ਤੇ ਮੁਕਾਮੀ ਬੰਦਿਆਂ ਵਿਚਕਾਰ ਝੜਪਾਂ ਹੂਸਕਦੀਆਂ ਹਨ ਕਿਉਂ ਜੋ ਪਿਛੋਕੜ ਵਿੱਚ ਇੰਜ ਹੂਚਕੀਆ ਹੈ।


 

More

Powered by: PHPCow.com