ਹਿੰਦੁਸਤਾਨੀ ਕ੍ਰਿਕਟ ਟੀਮ ਦੀ ਖਿਡਾਰੀ ਮਹਿੰਦਰਾ ਸਿੰਘ ਧੋਨੀ ਨੂੰ ਪੁੱਜਣ ਲਈ ਹਿੰਦੁਸਤਾਨ ਦੇ ਸ਼ਹਿਰ ਰਾਂਚੀ ਵਿਚ ਉਹਦੇ ਚਾਹੁੰਦਾਂ ਵੱਲੋਂ ਇਕ ਮੰਦਰ ਬਣਾਉਣ ਲਈ ਚੰਦਾ ਇਕੱਠਾ ਕੀਤਾ ਜਾ ਰਿਹਾ ਹੈ। ਇਸ ਮੰਦਰ ਵਿਚ ਧੋਨੀ ਦਾ ਪੰਜ ਫ਼ੁੱਟ ਦਾ ਬੁੱਤ ਬਣਾ ਕੇ ਰੱਖਿਆ ਜਾਵੇ ਗਾ। ਰਾਂਚੀ ਵਿਚ ਧੋਨੀ ਦੇ ਚਾਹੁੰਦਾਂ ਦੇ...