کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੇਡ ਤੇ ਖਿਡਾਰੀ > ਛੱਕੇ ਮਾਰਨ ਦਾ ਨਵਾਂ ਆਲਮੀ ਰਿਕਾਰਡ

ਛੱਕੇ ਮਾਰਨ ਦਾ ਨਵਾਂ ਆਲਮੀ ਰਿਕਾਰਡ

ਵਿਚਾਰ ਡੈਸਕ

April 12th, 2011

5 / 5 (1 Votes)

 

 

ਆਸਟਰੀਲਵੀ ਬੱਲੇ ਬਾਜ਼ ਸ਼ੀਨ ਵਾਟਸਨ ਨੇ ਪੈਰ ਨੂੰ ਬੰਗਲਾ ਦੇਸ਼ ਦੇ ਖ਼ਿਲਾਫ਼ ਦੂਜੇ ਇਕ ਰੋਜ਼ਾ ਬਿਨ ਅਲਾਕਵਾਮੀ ਮੈਚ ਵਿਚ ਪੰਦਰਾਂ ਛੱਕੇ ਮਾਰ ਕੇ ਨਵਾਂ ਆਲਮੀ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲੋਂ ਇਹ ਆਦਰ ਵੈਸਟ ਇੰਡੀਜ਼ ਦੇ ਹਾਉਈਰ ਮਾਰਸ਼ਲ ਕੋਲ ਸੀ ਜਿਹਨਾਂ ਨੇ ਦੋ ਹਜ਼ਾਰ ਅਠ ਵਿਚ ਕੈਨੇਡਾ ਦੇ ਖ਼ਿਲਾਫ਼ ਬਾਰਾਂ ਛੱਕੇ ਮਾਰੇ ਸਨ।

ਸ਼ੀਨ ਵਾਟਸਨ ਨੇ ਢਾਕਾ ਵਿਚ ਖੇਡੇ ਜਾਣ ਵਾਲੇ ਇਸ ਮੈਚ ਵਿਚ 96 ਵਿਚ 185 ਦੌੜਾਂ ਬਣਾਈਆਂ ਜਿਹਦੇ ਵਿੱਚ ਪੰਦਰਾਂ ਚੁੱਕੇ ਵੀ ਰਲਤੀ ਸਨ।
ਸਹਾਫ਼ੀਆਂ ਨਾਲ ਗੱਲਾਂ ਕਰਦਿਆਂ ਹੋਇਆਂ ਵਾਟਸਨ ਨੇ ਕਹਿਆ '' ਹਵਾ ਬਹੁਤੀ ਸਿੱਲੀ ਸੀ ਤੇ ਇਕ ਮੌਕੇ ਤੇ ਮੈਂ ਏਨਾ ਥੱਕ ਗਿਆ ਪਈ ਹੱਕੀ ਹੋਰ ਦੌੜਾਂ ਨਹੀਂ ਬਣਾਉਣਾ ਚਾਹੁੰਦਾ ਸੀ ''। ਉਨ੍ਹਾਂ ਮੂਜਬ ਇਹ ਉਨ੍ਹਾਂ ਲਈ ਇੰਜ ਦਾ ਦਿਹਾੜਾ ਸੀ ਜਦੋਂ ਹਰ ਗੇਂਦ ਬੱਲੇ ਤੇ ਆਉਂਦੀ ਹੈ ਤੇ ਵਿਹਲੀ ਥਾਂ ਤੇ ਸੱਟ ਦਿੱਤੀ ਜਾਂਦੀ ਹੈ।

ਸ਼ੀਨ ਵਾਟਸਨ ਦੀ ਇਸ ਤਗੜੀ ਅਨਨਗਜ਼ ਵਿਚ ਬੰਗਾਲੀ ਫ਼ੀਲਡਰਜ਼ ਨੇ ਉਨ੍ਹਾਂ ਦੇ ਕਈ ਕੈਚ ਛੱਡੇ ਜਿਹਦੇ ਪਾਰੋਂ ਉਨ੍ਹਾਂ ਨੂੰ ਹਾਰਨਾ ਪਿਆ। ਬੰਗਲਾ ਦੇਸ਼ ਨੇ ਪਹਿਲੋਂ ਖੇਡ ਦੀਆਂ ਹੋਈਆਂ ਸੱਤਾਂ ਵਿਕਟਾਂ ਦੇ ਨੁਕਸਾਨ ਤੇ 229 ਦੌੜਾਂ ਬਣਾਈਆਂ ਸਨ ਤੇ ਆਸਟ੍ਰੇਲੀਆ ਨੇ ਇਹ ਹਦਫ਼ 26 ਉਓਰਜ਼ ਵਿੱਚ ਸਿਰਫ਼ ਇਕ ਖਿਡਾਰੀ ਦੇ ਨੁਕਸਾਨ ਤੇ ਪਾ ਲਿਆ।

ਇਸ ਅਨਨਗਜ਼ ਦੇ ਮਗਰੋਂ ਸ਼ੀਨ ਵਾਟਸਨ ਆਸਟਰੇਲੀਆ ਵੱਲੋਂ ਕਿਸੇ ਇਕ ਰੋਜ਼ਾ ਮੈਚ ਵਿਚ ਸੱਭ ਤੋਂ ਬਹੁਤੇ ਇਨਫ਼ਰਾਦੀ ਦੌੜਾਂ ਬਣਾਉਣ ਵਾਲੇ ਖਿਡਾਰੀ ਵੀ ਬਣ ਗਏ ਨੇਂ। ਇਸ ਤੋਂ ਪਹਿਲੋਂ ਮੀਥੀਵ ਹੇਡਨ ਨੇ ਦੋ ਹਜ਼ਾਰ ਸਤ ਵਿਚ ਨੀਵਜ਼ੀ ਲੈਂਡ ਦੇ ਖ਼ਿਲਾਫ਼ 181 ਦੌੜਾਂ ਬਣਾਈਆਂ ਸਨ।

 

More

Your Name:
Your E-mail:
Subject:
Comments: