کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੇਡ ਤੇ ਖਿਡਾਰੀ > "ਮੈਂ ਰੱਬ ਨਹੀਂ, ਸਚਿਨ ਹਾਂ" ਸਚਿਨ ਤਨਦੋਲਕਰ

"ਮੈਂ ਰੱਬ ਨਹੀਂ, ਸਚਿਨ ਹਾਂ" ਸਚਿਨ ਤਨਦੋਲਕਰ

ਵਿਚਾਰ ਡੈਸਕ

March 17th, 2012

5 / 5 (1 Votes)

 

 

ਸਚਿਨ ਤਨਦੋਲਕਰ ਦੁਨੀਆ ਦੇ ਪਹਿਲੇ ਤੇ ਸ਼ਾਇਦ ਆਖ਼ਰੀ ਕ੍ਰਿਕਟਰ ਹਨ ਜਿਨ੍ਹਾਂ ਸੋ ਸੈਂਚਰੀਆਂ ਬਣਾਈਆਂ ਹਨ। ਪਰ ਜਿਸ ਮੈਚ ਵਿਚ ਉਨ੍ਹਾਂ ਅਪਣੀ ਸੌਵੇਂ ਸਨਚਰੀ ਬਣਾਈ ਉਹ ਮੈਚ ਹਿੰਦੁਸਤਾਨ ਬੰਗਲਾ ਦੇਸ਼ ਕੋਲੋਂ ਹਰ ਗਿਆ। ਮੈਚ ਵਿਚ ਜਦੋਂ ਬੰਗਲਾ ਦੀਸ਼ੀ ਬੀਟਸਮਨ ਹਿੰਦੁਸਤਾਨੀ ਬਾਉਲਰਾਂ ਨੂੰ ਕੁੱਟ ਚਾੜ੍ਹ ਰਹੇ ਸਨ ਤੇ ਉਨ੍ਹਾਂ ਕਹਿਆ "ਮੈਂ ਰੱਬ (ਦੇਵਤਾ) ਨਹੀਂ ਮੈਂ ਸਚਿਨ ਹੀ ਹਾਂ"
ਉਨ੍ਹਾਂ ਮੰਨਿਆ ਜੋ ਪਿਛਲੀਆਂ ਤੇਤੀ ਅੰਗਾਂ ਵਿਚ ਉਨ੍ਹਾਂ ਨੂੰ ਬੇ ਆਸੀ ਵੀ ਹੋਈ । ਉਨ੍ਹਾਂ ਦਾ ਆਖਣਾ ਸੀ ਜੋ"ਮੇਰੇ ਬਾਈ ਸਾਲਾਂ ਦੀ ਕ੍ਰਿਕਟ ਵਿਚ ਇਹ ਸਾਲ ਬੜਾ ਔਖਾ ਸੀ ਪਰ ਮੈਂ ਦਿਲ ਨਹੀਂ ਛੱਡਿਆ।।।ਮੈਂ ਬੜੀ ਵਾਰੀ ਅਪਣੀ ਮੰਜ਼ਿਲ ਦੇ ਨੇੜੇ ਪੁੱਜਿਆ। ਮੈਂ ਬਰਤਾਨੀਆ ਦੇ ਖ਼ਿਲਾਫ਼ ਉਓਲ ਵਿਚ, ਵੈਸਟ ਇੰਡੀਜ਼ ਦੇ ਖ਼ਿਲਾਫ਼ ਬੰਬਈ ਵਿਚ ਯਾ ਆਸਟ੍ਰੇਲੀਆ ਦੇ ਖ਼ਿਲਾਫ਼ ਪਹਿਲੇ ਦੋ ਟਸਟਾਂ ਵਿਚ ਸਫਲਤਾ ਦੇ ਬੜਾ ਨੇੜੇ ਸਾਂ ।।ਮੇਰੇ ਕਰ ਪੈਰ ਵੀ ਚੱਲ ਰਹੇ ਸਨ ਪਰ ਪਤਾ ਨਹੀਂ ਮੰਜ਼ਿਲ ਮੇਰੇ ਕਾਬੂ ਵਿਚ ਕਿਉਂ ਨਹੀਂ ਸੀ ਆਰਹੀ। ਜਿਨ੍ਹਾਂ ਨਾਲ ਇਸ ਤਰ੍ਹਾਂ ਦੀ ਵਾਪਰੀ ਨਾ ਹੋਵੇ ਉਹ ਇਸ ਨੂੰ ਸਮਝ ਵੀ ਨਹੀਂ ਸਕਦੇ।"
ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਜੋ ਉਨ੍ਹਾਂ ਦੀ ਅਗਲੀ ਮੰਜ਼ਿਲ ਕੀਹ ਹੈ ਤੇ ਉਨ੍ਹਾਂ ਕਹਿਆ "ਮੈਂ ਕ੍ਰਿਕਟ ਰਿਕਾਰਡ ਬਣਾਉਣ ਲਈ ਨਹੀਂ ਖੇਡੀ। ਮੈਂ ਕ੍ਰਿਕਟ ਖੇਡਦਿਆਂ ਕੁੱਝ ਰੀਆਕਾਰਡ ਬਣਾ ਦਿੱਤੇ ਪਰ ਇਹ ਮੇਰੀ ਮੰਜ਼ਿਲ ਨਹੀਂ ਸੀ। ਮੈਂ ਕ੍ਰਿਕਟ ਮਜ਼ੇ ਲਈ ਖੇਡਣਾ। ਸੌਵੇਂ ਸਨਚਰੀ ਸੱਭ ਤੋਂ ਔਖੀ ਸੀ।

 


 

 

More

Your Name:
Your E-mail:
Subject:
Comments: