کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੇਡ ਤੇ ਖਿਡਾਰੀ > ਕੀਹ ਨੀਰੂ ਵਾਕਈ ਰੂਮ ਦੇ ਸੜ ਦੇ ਵੇਲ਼ੇ ਬਾਂਸੁਰੀ ਵਜਾ ਰਿਹਾ ਸੀ?

ਕੀਹ ਨੀਰੂ ਵਾਕਈ ਰੂਮ ਦੇ ਸੜ ਦੇ ਵੇਲ਼ੇ ਬਾਂਸੁਰੀ ਵਜਾ ਰਿਹਾ ਸੀ?

ਜ਼ੀਫ਼ ਸਈਅਦ

August 23rd, 2008

 

 


ਹਜ਼ਰਤ ਅਲੀ ਦਾ ਕੁੱਲ ਹੈ ਹੋਈਆਂ ਗੱਲਾਂ ਨੂੰ ਦਹਰਾਵਨਦੇ ਰਹਿਣਾ ਚਾਹੀ ਦਾ ਨਹੀਂ ਤਾਂ ਲੋਕ ਉਨ੍ਹਾਂ ਨੂੰ ਭੁੱਲ ਜਾਂਦੇ ਹਨ। ਪਰ ਕਦੀ ਕਦਾਈਂ ਕਦੀ ਨਾ ਹੋਵਣ ਵਾਲੀਆਂ ਗੱਲਾਂ ਵੀ ਏਨੀ ਵਾਰੀ ਦੁਹਰਾਈਆਂ ਜਾਂਦੀਆਂ ਹਨ ਜੋ ਤਾਰੀਖ਼ ਦਾ ਹਿੱਸਾ ਲੱਗਣ ਲਗਦੀਆਂ ਹਨ।

ਇੰਜ ਹੀ ਮਸ਼ਹੂਰ ਤਾਰੀਖ਼ੀ ਭੁਲੇਖਿਆਂ ਵਿਚੋਂ ਇਕ ਇਹ ਵੀ ਹੈ ਕਿ ਜਦੋਂ ਓਨੀ ਜੁਲਾਈ ਸਨ 64 ਈਸਵੀ ਨੂੰ ਅੱਗ ਦੇ ਸ਼ੋਅਲੇ ਰੂਮ ਦੀਆਂ ਕੰਧਾਂ ਨੂੰ ਚੱਟ ਰਹੇ ਸਨ ਤੇ ਉਸ ਵੇਲ਼ੇ ਰੂਮ ਦਾ ਬਾਦਸ਼ਾਹ ਨੀਰੂ ਇਕ ਪਹਾੜੀ ਤੇ ਬੈਠਾ ਬਾਂਸੁਰੀ ਵਜਾ ਰਿਹਾ ਸੀ ਤੇ ਇਹ ਅੱਗ ਉਹਦੇ ਹੀ ਹੁਕਮ ਤੇ ਲਾਈ ਗਈ ਸੀ।

ਇਹ ਤੇ ਸੱਚ ਹੈ ਜੋ ਇਸ ਤਾਰੀਖ਼ ਨੂੰ ਵਾਕਈ ਹੀ ਰੂਮ ਜ਼ਬਰਦਸਤ ਅੱਗ ਦੀ ਲਪੇਟ ਵਿਚ ਆਗਿਆ ਸੀ। ਤਾਰੀਖ਼ ਦਾਨ ਟੀਸੀ ਟੱਸ ਉਸ ਵੇਲ਼ੇ ਨੂ ਸਾਲਾਂ ਦਾ ਸੀ। ਉਹ ਲਿਖਦਾ ਹੈ ਜੋ ਇਹ ਭੈੜੀ ਅੱਗ ਪੰਜ ਦਿਨ ਬਲਦੀ ਰਹੀ ਤੇ ਇਹਨੇ ਰੂਮ ਦੇ ਚੌਦਾਂ ਵਿਚੋਂ ਚਵਾਂ ਜ਼ਿਲਿਆਂ ਨੂੰ ਸਾੜ ਕੇ ਸਿਵਾ ਕਰ ਦਿੱਤਾ ਜਦੋਂ ਕਿ ਸਤ ਜ਼ਿਲੇ ਭੈੜੀ ਤਰ੍ਹਾਂ ਝੁਲਸ ਗਏ।

ਟੀਸੀ ਟੱਸ ਨੇ ਅਪਣੀ ਤਾਰੀਖ਼ ਦੀ ਕਿਤਾਬ ਵਿਚ ਲਿਖਿਆ ਹੈ ਜਿਸ ਵੇਲ਼ੇ ਰੂਮ ਵਿੱਚ ਅੱਗ ਲੱਗੀ ਉਸ ਵੇਲ਼ੇ ਨੀਰੂ ਰੂਮ ਵਿੱਚ ਨਹੀਂ ਸੀ ਸਗੋਂ ਉਥੋਂ ਤ੍ਰਹਿ ਮੀਲ ਦੂਰ ਇਨਟੀਮ ਵਿਚ ਮੌਜੂਦ ਸੀ। ਅੱਗ ਤੋਂ ਮਗਰੋਂ ਨੀਰੂ ਉਥੇ ਅੱਪੜ ਗਿਆ ਤੇ ਆਪਣੇ ਜ਼ਾਤੀ ਖ਼ਜ਼ਾਨੇ ਵਿਚੋਂ ਲੋਕਾਂ ਦੀ ਬਹਾਲੀ ਲਈ ਕਾਰਵਾਈਆਂ ਸ਼ੁਰੂ ਕੀਤੀਆਂ ਸਗੋਂ ਰੂਮ ਵਿੱਚ ਅਪਣਾ ਮਹਿਲ ਅੱਗ ਨਾਲ ਬੇ ਘਰ ਹੋਵਣ ਵਾਲੇ ਲੋਕਾਂ ਲਈ ਖੋਲ ਦਿੱਤਾ।

ਇਥੇ ਇਹ ਗੱਲ ਕਰਨੀ ਜ਼ਰੂਰੀ ਹੈ ਜੋ ਲਹਿੰਦੇ ਵਿਚ ਮਸ਼ਹੂਰ ਰੇਤ ਮੂਜਬ ਨੀਰੂ ਬਾਂਸੁਰੀ ਨਹੀਂ ਸਗੋਂ ਫ਼ਡਲ ਯਾਨੀ ਸਾਰੰਗੀ ਵਜਾਰਹੀਆ ਸੀ। ਹੁਣ ਇਹ ਗੱਲ ਇਸ ਲਈ ਵੀ ਉੱਕੀ ਗ਼ਲਤ ਹੈ ਜੋ ਇਸ ਜ਼ਮਾਨੇ ਦੇ ਇਟਲੀ ਵਿਚ ਸਾਰੰਗੀ ਆਈ ਹੀ ਨਹੀਂ ਸੀ।

ਉਂਜ ਤੇ ਇਹ ਅੱਗ ਬਹੁਤ ਵੱਡਾ ਇਨਸਾਨੀ ਹਰਖ ਸੀ, ਪਰ ਇਹਦੇ ਮਗਰੋਂ ਰੂਮ ਨੂੰ ਇੰਜ ਫ਼ਿਦਾ ਹੋਇਆ ਜੋ ਨੀਰੂ ਨੇ ਤਬਾਹ ਹੋਵਣ ਵਾਲਿਆਂ ਇਮਾਰਤਾਂ ਦੀ ਥਾਂ ਪੱਕਿਆਂ ਇੱਟਾਂ ਨਾਲ ਤਾਮੀਰਾਤ ਕਰਵਾਈਆਂ ਤੇ ਨਵੀਆਂ ਤੇ ਖੁਲ੍ਹੀਆਂ ਸੜਕਾਂ ਬਣਵਾਈਆਂ।ਭਾਵੇਂ ਨੀਰੂ ਬੜਾ ਜ਼ਾਲਮ ਹੁਕਮਰਾਨ ਸੀ ਪਰ ਇਸ ਅੱਗ ਦੇ ਪਿੱਛੇ ਉਹਦਾ ਹਥ ਹੋਵਣ ਦੇ ਕੋਈ ਤਾਰੀਖ਼ੀ ਸਬੂਤ ਮੌਜੂਦ ਨਹੀਂ ਹਨ।

 

More

Powered by: PHPCow.com