ਸੁਲਤਾਨ ਮਹਿਮੂਦ ਗ਼ਜ਼ਨਵੀ (968-1031) ਦਰਮਿਆਨੇ ਕੱਦ ਦਾ ਬੰਦਾ ਸੀ। ਮੂੰਹ ਉਤੇ ਮਾਤਾ ਦੇ ਦਾਗ਼ ਸਨ। ਉਸ ਇਕ ਦਿਨ ਆਪ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਕਹਿਆ ਜੋ ਮੈਂ ਕਿੱਡੀ ਕੋਝੀ ਸੂਰਤ ਦਾ ਹਾਂ ਤੇ ਉਸ ਦੇ ਦਰਬਾਰੀ ਨੇ ਕਹਿਆ ਤੁਸੀਂ ਅਪਣੀ ਸੀਰਤ ਵੇਖੋ। ਮਹਿਮੂਦ ਨੂੰਹਨਦੋਸਤਾਨ ਦਾ ਬੁੱਤ ਸ਼ਿਕਨ (ਤੋੜਨ ਵਾਲਾ) ਤੇ...