ਮੁਢਲਾ ਵਰਕਾ > ਗੁਰਮੁਖੀ ਵਿਚਾਰ > ਤਾਰੀਖ਼ ਦੇ ਪੰਨੇ > ਮਈ ਦੀਹਾੜਦੀ ਤਾਰੀਖ਼
ਸਨਅਤੀ ਇਨਕਲਾਬ ਦੇ ਨਾਲ ਹੀ ਸਨਅਤੀ ਮਜ਼ਦੂਰਾਂ ਦੀਆਂ ਅਨਜਮਨਾਂਵੀ ਬਣਨ ਲੱਗ ਪਿਆਂ ਸਨ। ਦੁਨੀਆ ਦੀ ਪਹਿਲੀ ਬਾਕਾਆਦਾ ਟਰੇਡ ਯੂਨੀਅਨ 1827 ਈ. ਵਿਚ ਫ਼ਿਲਾਡੈਲਫ਼ੀਆ ਵਿਚ ਪੰਦਰਾਂ ਯੋਨੀਨਾਂ ਨੂੰ ਰਲਾ ਕੇ ਬਣਾਈ ਗਈ ਜਿਹੜੀ ਮਕਨਕੀਸ ਯੂਨੀਅਨ ਆਫ਼ ਟਰੇਡ ਏਸੋਸੀ ਇਸ਼ਨ ਦੇ ਨਾਂ ਤੋਂ ਬਣੀ। ਮਜ਼ਦੂਰ ਦੀ ਸਾਰਿਆਂ ਤੋਂ ਪਹਿਲੀ ਮੰਗ ਗ਼ੈਰ ਮਾਇਨਾ ਵੇਲੇ ਮੁਕਾ ਕੇ ਇਕ ਦਿਨ ਵਿੱਚ ਦਸ ਘੰਟੇ ਕੰਮ ਕਰਨ ਦਾ ਵੇਲਾ ਮਿੱਥਣਾ ਸੀ ਕਿ ਉਨ੍ਹਾਂ ਨੂੰ ਚੌਵੀਹ ਘੰਟਿਆਂ ਵਿੱਚ ਉਸਤਾ ਅਠਾਰਾਂ ਤੋਂ ਵੀਹ ਘੰਟੇ ਮਜ਼ਦੂਰੀ ਕਰਨੀ ਪੈਂਦੀ ਸੀ। ਵੇਲੇ ਘਟਾਵਨ ਦੀ ਇਹ ਮੰਗ ਹੌਲੀ ਹੌਲੀ ਅਮਰੀਕਾ ਤੋਂ ਮਗਰੋਂ ਸਾਰੀ ਦੁਨੀਆ ਵਿੱਚ ਜ਼ੋਰ ਫੜ ਗਈ।
ਇਸ ਮੰਗ ਨੂੰ ਮਨਵਾਨ ਲਈ 1861 ਵਿਚ ਅਮਰੀਕੀ ਕਾਂ ਕਣ ਤੇ 1862 ਵਿੱਚ ਬਵਾਇਲਰ ਦੇ ਮਜ਼ਦੂਰ ਇਕੱਠੇ ਹੋ ਗਏ। 1863 ਵਿੱਚ ਸਿਰਫ਼ ਅਮਰੀਕਾ ਵਿੱਚ ਵੀਹ ਅਨਜਮਨਾਂ ਬਣ ਗਈਆਂ ਸਨ, ਅਗਲੇ ਵਰ੍ਹੇ ਹੋਰ 53 ਅਨਜਮਨਾਂ ਬਣ ਚੁੱਕੀਆਂ ਸਨ। 1864 ਵਿਚ ਸਿਗਾਰ ਬਣਾਉਣ ਵਾਲੇ ਬਹਿਰੀ ਜਹਾਜ਼ਾਂ ਦੇ ਮਜ਼ਦੂਰ ਤੇ 1865 ਵਿੱਚ ਇੱਟਾਂ ਬਣਾਉਣ ਵਾਲੇ, 1866 ਵਿਚ ਸਿਲਕ ਲੋਮਜ਼ ਦੇ ਮਜ਼ਦੂਰ ਤੇ ਟੋਪੀਆਂ ਬਣਾਉਣ ਵਾਲੇ ਵੀ ਏਕਾ ਕਰ ਚੁੱਕੇ ਸਨ।
20 ਅਗਸਤ 1866 ਵਿਚ ਅਮਰੀਕਾ ਦੀਆਂ ਸਾਰੀਆਂ ਮਜ਼ਦੂਰ ਸੱਥਾਂ ਦੇ ਨੁਮਾਇੰਦੇ ਬਾਲਟੀ ਮੋਰ ਦੇ ਮੁਕਾਮ ਤੇ ਕੱਠੇ ਹੋਏ। ਉਨ੍ਹਾਂ ਇਕ ਮੁਤਹਿਦਾ ਸੱਥ ਨੈਸ਼ਨਲ ਯੂਨੀਅਨ ਲੇਬਰ ਦੇ ਨਾਂ ਤੋਂ ਬਣਾਈ। ਸਰਮਾਇਆ ਦਾਰਾਂ ਨੇ ਰਲ ਜਾਵਣ ਵਾਲੇ ਮੁਕਾਮੀ ਮਜ਼ਦੂਰਾਂ ਤੋਂ ਜਾਣ ਛਡਾਵਨ ਲਈ ਤਬਾਹ ਤੇ ਗ਼ੈਰ ਮਨਜ਼ਮ ਮਜ਼ਦੂਰ ਨੂੰ ਕੰਮ ਦੇਣਾ ਸ਼ੁਰੂ ਕਰ ਦਿੱਤਾ। ਦੂਜੇ ਮੁਲਕਾਂ ਤੋਂ ਆਉਣ ਵਾਲੀਆਂ ਕਾਰਨ ਮੁਕਾਮੀ ਮਜ਼ਦੂਰ ਤਬਕੇ ਦੀ ਚਿੰਤਾ ਹੋਰ ਵਧੀ ਤੇ ਪਹਿਲਾਂ ਤੋਂ ਮੌਜੂਦ ਬੇ ਰੋਜ਼ਗਾਰੀ ਅਪਣੀ ਇੰਤਹਾ ਨੂੰ ਅੱਪੜ ਗਈ।1873 ਦੀ ਕਸਾਦ ਬਾਜ਼ਾਰੀ ਨੇ ਮਜ਼ਦੂਰ ਦੇ ਹਾਲਾਤ ਨੂੰ ਨਾਕਾਬਲ ਬਰਦਾਸ਼ਤ ਹੱਦ ਤੀਕਰ ਖ਼ਰਾਬ ਕਰ ਦਿੱਤਾ। ਭੁੱਖ ਗ਼ੁਰਬਤ ਦਾ ਸ਼ਿਕਾਰ ਮਜ਼ਦੂਰ ਰੋਟੀ ਕੱਪੜੇ ਮਕਾਨ ਲਈ ਵਿਖਾਲੇ ਕਰਨ ਲੱਗ ਪਏ।
ਅੱਠ ਘੰਟੇ ਦੀ ਲੀਗ ਦੇ ਨਾਂ ਤੋਂ ਮੁਲਕ ਵਿਚ ਸੱਥਾਂ ਬਣ ਗਈਆਂ। 1880 ਦੇ ਵਿਚਕਾਰ ਯੂਰਪ ਦੱਖਣੀ ਤੇ ਲਾਤੀਨੀ ਅਮਰੀਕਾ, ਜਾਪਾਨ, ਆਸਟ੍ਰੇਲੀਆ ਵਗ਼ੈਰਾ ਵਿਚ ਵੀ ਮਜ਼ਦੂਰ ਆਪਣੇ ਹੱਕਾਂ ਲਈ ਤੱਤੇ ਹੋ ਗਏ। 1882 ਵਿਚ ਜਾਪਾਨ ਦੀ ਟਰਾਮੋਏ ਵਰਕਰਜ਼ ਦੀ ਇਕ ਬਹੁਤ ਵੱਡੀ ਹੜਤਾਲ ਹੋਈ। ਮਜ਼ਦੂਰ ਲੀਡਰ '' ਗੋੰਬਰਸ'' ਨੇ '' ਮਜ਼ਦੂਰ ਇਕ ਹੋ ਜਾਉ'' ਦਾ ਨਾਅਰਾ ਸਾਰੀ ਦੁਨੀਆ ਵਿਚ ਆਮ ਕੀਤਾ। ਇਸ ਦੀ ਫ਼ੈਡਰੇਸ਼ਨ ਨੇ ਸਾਂਝੀ ਜਦੋਜਹਿਦ ਸ਼ੁਰੂ ਕਰਨ ਲਈ 1884 ਵਿਚ ਇਕ ਵੱਡਾ ਕਨਵੈਨਸ਼ਨ ਸ਼ਿਕਾਗੋ ਵਿਚ ਸੱਦਿਆ। ਇਸ ਮੌਕੇ ਤੇ ਕੀਤੀ ਜਾਵਣ ਵਾਲੀ ਹੜਤਾਲ ਦੁਨੀਆ ਦੀ ਪਹਿਲੀ ਆਮ ਹੜਤਾਲ ਸਾਬਤ ਹੋਈ ਜਿਸ ਵਿੱਚ ਮੰਗ ਕੀਤੀ ਗਈ ਕਿ ਯਕਮ ਮਈ 1886 ਤੋਂ ਮਜ਼ਦੂਰਾਂ ਦਾ ਕੰਮ ਦਾ ਵੇਲਾ ਅੱਠ ਘੰਟੇ ਰੱਖਿਆ ਜਾਵੇ ਇਹ ਵੀ ਫ਼ੈਸਲਾ ਹੋਇਆ ਕਿ ਇਸ ਮੰਗ ਨੂੰ ਪੂਰਾ ਨਾ ਕਰਨ ਦੀ ਸੂਰਤ ਵਿਚ ਪਹਿਲੀ ਮਈ 1886 ਨੂੰ ਆਮ ਹੜਤਾਲ ਹੋਵੇਗੀ। ਇਸ ਕਨਵੈਨਸ਼ਨ 1884 ਤੋਂ1886 ਵਿਚਕਾਰ ਅਮਰੀਕਾ ਦੀਆਂ ਕਈ ਰਿਆਸਤਾਂ ਵਿਚ ਇਕ ਲੱਖ ਤੋਂ ਬਹੁਤੇ ਕਾਰਕੁਨਾਂ ਨੇ 22 ਹਜ਼ਾਰ ਵਖਰੀਆਂੋ ਖਰੀਆਂ ਥਾਵਾਂ ਤੇ 3092 ਹੜਤਾਲਾਂ ਕੀਤੀਆਂ, ਸਿਰਫ਼ ਅਮਰੀਕਾ ਵਿਚ ਪੰਜ ਹਜ਼ਾਰ ਹੜਤਾਲਾਂ ਚੱਲ ਰਹੀਆਂ ਸਨ ਜਿਨ੍ਹਾਂ ਵਿੱਚ ਤਕਰੀਬਾ3 ਲੱਖ 50 ਹਜ਼ਾਰ ਮਜ਼ਦੂਰ ਹਿੱਸਾ ਲੈ ਰਹੇ ਸਨ।
ਮਾਸਕੋ ਵਿਚ 1885 ਤੇ ਫ਼ਰਾਂਸ ਵਿਚ 1886 ਵਿਚ ਹੋਵਣ ਵਾਲਿਆਂ ਹੜਤਾਲਾਂ ਵੀ ਇਸ ਸਿਲਸਿਲੇ ਦੀ ਕੁੜੀ ਸਨ। ਹਕੂਮਤ ਨੇ ਮਜ਼ਦੂਰਾਂ ਦੀਆਂ ਇਹਨਾਂ ਮੰਗਾਂ ਨੂੰ ਅਹਿਮੀਅਤ ਨਾ ਦਿੱਤੀ। ਯਕਮ ਮਈ 1986 ਨੂੰ ਹੜਤਾਲ ਅਸਕਾਰਪਕ ਹਾਰੋਸਟਰ ਕੰਪਨੀ ਸ਼ਿਕਾਗੋ ਤੋਂ ਹੋਇਆ। ਇਸ ਵੇਲੇ ਸ਼ਿਕਾਗੋ ਮਜ਼ਦੂਰ ਤਹਿਰੀਕ ਦਾ ਅੱਡਾ ਸੀ ਤੇ ਇਕ ਵੱਡਾ ਸਨਅਤੀ ਸ਼ਹਿਰ ਸੀ। ਯਕਮ ਮਈ ਨੂੰ ਹੋਵਣ ਵਾਲੇ ਇਸ ਵਿਖਾਲੇ ਵਿਚ 80 ਹਜ਼ਾਰ ਮਜ਼ਦੂਰਾਂ ਹਿੱਸਾ ਲਿਆ ਸੀ। ਸਰਮਾਇਆ ਦਾਰਾਂ ਨੇ ਹੜਤਾਲ ਨੂੰ ਨਾਕਾਮ ਬਣਾਉਣ ਲਈ ਰਵਾਇਤੀ ਹੱਥਕੰਡੇ ਵਰਤੇ। ਹੜਤਾਲ ਕਈ ਦਿਹਾੜ ਕਾਮਯਾਬੀ ਨਾਲ ਜਾਰੀ ਰਹੀ।
ਫ਼ਲਾਡੀਫ਼ਲੀਆ, ਮਿਲ ਵਾਲਕੀ, ਸੇਂਟ ਲੂਈਸ, ਕਨਟੀਕੀ, ਬਾਲਟੀ ਮੋਰ, ਵਾਸ਼ਿੰਗਟਨ, ਨਿਊਯਾਰਕ, ਹੂਸਟਨ ਵਰਗੇ ਵੱਡੇ ਸ਼ਹਿਰਾਂ ਵਿਚ ਲੱਖਾਂ ਮਜ਼ਦੂਰ ਸੜਕਾਂ ਤੇ ਨਿਕਲ ਆਏ। ਉਨ੍ਹਾਂ ਨੇ ਆਪਣੇ ਹੱਕਾਂ ਲਈ ਵਿਖਾਲੇ ਕੀਤੇ ਤੇ ਜਲੂਸ ਕੱਡੇ। ਇਹਤਜਾਜੀ ਵਖਾਲੀਆਂ ਵਿਚ ਸਰਮਾਈਆਦਾਰਾਂ ਤੇ ਹਕੂਮਤੀ ਇਸ਼ਾਰਿਆਂ ਤੇ ਪੁਲਸ ਦੀ ਫ਼ਾਇਰਿੰਗ ਨਾਲ ਚੋਖੇ ਮਜ਼ਦੂਰ ਜਾਣੂੰ ਹਥ ਧੋ ਬੈਠੇ। ਸਰਮਾਇਆ ਦਾਰ ਤੇ ਹੁਕਮਰਾਨ ਮਜ਼ਦੂਰਾਂ ਦੇ ਹੱਕ ਦੇਵਨ ਲਈ ਤਿਆਰ ਨਹੀਂ ਸਨ ਤੇ ਮਜ਼ਦੂਰ ਆਪਣੀਆਂ ਮੰਗਾਂ ਤੇ ਚੁੱਪ ਹੋਵਣ ਲਈ ਰਾਜ਼ੀ ਨਹੀਂ ਸਨ। ਤੀਜੇ ਦਿਹਾੜ ਯਾਨੀ ਤਿੰਨ ਮਈ ਨੂੰ ਸ਼ਿਕਾਗੋ ਵਿਚ ਲੱਖਾਂ ਮਜ਼ਦੂਰ ਇਹਤਜਾਜੀ ਇਕੱਠ ਵਿਚ ਰੁਲੇ ਸਨ ਇਸ ਤੇ ਪੁਲਿਸ ਨੇ ਫ਼ਾਇਰਿੰਗ ਕਰ ਦਿੱਤੀ ਜਿਸ ਨਾਲ ਚਾਰ ਮਜ਼ਦੂਰ ਮਰਗਏ ਤੇ ਕਈ ਫੱਟੜ ਹੋ ਗਏ। ਇਸ ਵਾਕੇ ਦੇ ਖ਼ਿਲਾਫ਼ ਚਾਰ ਮਈ ਨੂੰ ਇਹਤਜਾਜ ਦਿਹਾੜਾ ਮਨਾਇਆ ਗਿਆ, ਜਲਸੇ ਦੇ ਅਖ਼ੀਰ ਤੇ ਇਕ ਪੁਲਿਸ ਵਾਲੇ ਨੇ ਜਲਸੇ ਗਾਹ ਅੱਪੜ ਕੇ ਜਲਸੇ ਨੂੰ ਮੁਕਾਉਣ ਦਾ ਹੁਕਮ ਦਿੱਤਾ।
ਇਸੇ ਵਿਚਕਾਰ ਇਕ ਪੁਲਿਸ ਵਾਲੇ ਨੇ ਇਕ ਮਨਸੂਬੇ ਹੇਠ ਦਸਤੀ ਬੰਬ ਸੁੱਟਿਆ ਜਿਸ ਨਾਲ ਪੁਲਸ ਦਾ ਇਕ ਸਾਰਜਨਟ ਮਰ ਗਿਆ। ਇਸ ਵਾਕੇ ਨੂੰ ਬਹਾਨਾ ਬਣਾ ਕੇ ਪੁਲਿਸ ਨੇ ਅਮਨ ਵਾਲੀ ਰੈਲੀ ਤੇ ਫ਼ਾਇਰਿੰਗ ਕੀਤੀ, ਨਤੀਜੇ ਵਿਚ ਸ਼ਿਕਾਗੋ ਦੀ ਜ਼ਮੀਨ ਗ਼ਰੀਬ ਮਿਹਨਤ ਕੋਸ਼ ਮਜ਼ਦੂਰਾਂ ਦੇ ਲਹੂ ਨਾਲ ਰੰਗੀਨ ਹੋ ਗਈ। ਹੋਰ ਜ਼ੁਲਮ ਇਹ ਹੋਇਆ ਕਿ ਇਸ ਵਾਕੇ ਦੀ ਜ਼ਿੰਮੇ ਵਾਰੀ ਮਜ਼ਦੂਰਾਂ ਤੇ ਪਾਉਂਦੀਆਂ ਹੋਈਆਂ ਪੰਜ ਮਜ਼ਦੂਰਾਂ ਨੂੰ ਫਾਂਸੀ ਦੀ ਤੇ ਦੋ ਮਜ਼ਦੂਰਾਂ ਨੂੰ ਉਮਰ ਕੈਦ ਦੀ ਸਜ਼ਾ ਬੋਲੀ ਗਈ। ਸ਼ਿਕਾਗੋ ਦੀ ਜੇਲ੍ਹ ਬੇ ਗੁਣਾ ਮਜ਼ਦੂਰਾਂ ਨਾਲ ਭਰ ਦਿੱਤੀ ਗਈ। ਬੰਦੀ ਵਿਚ ਮਜ਼ਦੂਰਾਂ ਤੇ ਏਨੇ ਜਿਸਮਾਨੀ ਤਸ਼ੱਦਦ ਹੋਏ ਕਿ ਇਕ ਮਜ਼ਦੂਰ ਮਰ ਗਿਆ।
ਆਜਰ ਤੇ ਅਜੀਰ ਦੇ ਵਿਚਕਾਰ ਇਸ ਛਛੋਪੰਜ ਵਿਚ ਕਈ ਜਾਨਾਂ ਜ਼ਾਇ ਗਈਆਂ ਪਰ ਉਨ੍ਹਾਂ ਦੇ ਲਹੂ ਨੇ ਮੁਸਤਕਬਿਲ ਦੇ ਮਿਹਨਤ ਕਸ਼ਾਂ ਦੇ ਹੱਕ ਦਿਵਾਏ। ਸ਼ਿਕਾਗੋ ਦੇ ਹਰਖ ਤੋਂ ਮਗਰੋਂ ਮਜ਼ਦੂਰਾਂ ਦਾ ਪਹਿਲਾਂ ਜਲਸਾ 17 ਅਪ੍ਰੈਲ 1886 ਨੂੰ ਹੋਇਆ। ਇਸ ਹਰਖ ਦੀ ਬਾਜ਼ ਗਸ਼ਤ ਪੂਰੀ ਦੁਨੀਆ ਵਿੱਚ ਅਪੜੀ ਤੇ ਸਾਰੀ ਦੁਨੀਆ ਦੇ ਮਜ਼ਦੂਰਾਂ ਨੇ ਅਮਰੀਕੀ ਮਜ਼ਦੂਰਾਂ ਦੇ ਨਾਲ ਯਕ ਜਹਿਤੀ ਦਾ ਵਿਖਾਲਾ ਕੀਤਾ, ਇਸ ਲਈ ਮਗਰੋਂ ਹਕੂਮਤ ਨੇ ਇਸ ਕਦਮ ਤੇ ਮੁਆਫ਼ੀ ਮੰਗੀ ਸਗੋਂ ਫਾਂਸੀ, ਉਮਰ ਕੈਦ ਦੀ ਸਜ਼ਾ ਨੂੰ ਗ਼ੈਰ ਆਈਨੀ ਆਖਿਆ। 1888 ਵਿਚ ਇਕ ਯੂਨੀਅਨ ਕਾਨਫ਼ਰੰਸ ਵਿਚ ਹਰ ਸਾਲ ਦਸ ਫ਼ਰਵਰੀ ਨੂੰ ਸਾਰੀਆਂ ਯੋਨੀਨਾਂ ਨੇ ਉੱਠ ਘੰਟੇ ਯੋਮਆ ਕੰਮ ਕਰਨ ਦੇ ਹੱਕ ਵਿਚ ਵਿਖਾਲੇ ਕਰਨ ਦਾ ਫ਼ੈਸਲਾ ਕੀਤਾ। 1889 ਵਿਚ ਕਾਂਗਰਸ ਨੇ ਯਕਮ ਮਈ 1890 ਨੂੰ ਮਜ਼ਦੂਰਾਂ ਦੇ ਦਿਹਾੜ ਨੂੰ ਬਿਨ ਅਲਾਕਵਾਮੀ ਪੱਧਰ ਤੇ ਮਨਾਉਣ ਦਾ ਫ਼ੈਸਲਾ ਕੀਤਾ। ਅਪ੍ਰੈਲ 1890 ਵਿਚ ਚੈਕੋ ਸਲਵਾਕਆ ਵਿਚ 30 ਹਜ਼ਾਰ ਕਾਰਕੁਨਾਂ ਨੇ ਹੜਤਾਲ ਕੀਤੀ ਤੇ ਇਹ ਸਿਲਸਿਲਾ ਜਾਰੀ ਰਿਹਾ। ਯਕਮ ਮਈ 1890 ਨੂੰ ਤਾਰੀਖ਼ ਆਲਮ ਦਾ ਪਹਿਲਾ ਮਈ ਦਿਹਾੜ ਮਨਾਇਆ ਗਿਆ ਜਿਸ ਵਿੱਚ ਸਾਰੇ ਜੱਗ ਦੇ ਲੱਖਾਂ ਮਜ਼ਦੂਰਾਂ ਨੇ ਹਿੱਸਾ ਲਿਆ ਤੇ ਆਪਣੇ ਭਰਵੇਂ ਇਕੱਠ ਦਾ ਵਿਖਾਲਾ ਕੀਤਾ।
ਅੱਜ ਤੀਕਰ ਹਰ ਸਾਲ ਸਾਰੀ ਦੁਨੀਆ ਦੇ ਮਜ਼ਦੂਰ ਮਈ ਦਿਹਾੜ ਅਜ਼ਮ ਤੇ ਹੌਸਲੇ ਦੇ ਨਾਲ ਮਨਾਵਨਦੇ ਹਨ ਇਸ ਜਦੋਜਹਿਦ ਦੇ ਤੱਤ ਵਿਚ 1919 ਵਿਚ ਆਈ ਐਲ ਓ ਦਾ ਵਜੂਦ ਅਮਲ ਵਿਚ ਆਇਆ। ਅੱਠ ਘੰਟੇ ਰੋਜ਼ਾਨਾ ਕੰਮ ਕਰਨ ਦਾ ਵੇਲਾ ਮਿਥਿਆ ਗਿਆ ਤੇ ਮਿਹਨਤ ਕਸ਼ਾਂ ਦੇ ਦੂਜੇ ਹੱਕ ਵੀ ਮਨ ਲਏ ਗਏ।
More