کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਤਾਰੀਖ਼ ਦੇ ਪੰਨੇ > "ਧਨੀਆ" ਨਹੀਂ ਉਹਦੇ ਲਈ" ਯਖ਼ਨੀ" ਭਲੀ ਰਹੋਏਗੀ

"ਧਨੀਆ" ਨਹੀਂ ਉਹਦੇ ਲਈ" ਯਖ਼ਨੀ" ਭਲੀ ਰਹੋਏਗੀ

ਮਜੀਦ ਸ਼ੇਖ਼

May 3rd, 2008

 

 

ਸਿਖ ਸਮੇ 1799-1849 ਤੀਕ ਲਾਹੌਰ ਨੇ ਮਹਾਰਾਜਾ ਰਣਜੀਤ ਸਿੰਘ ਵਰਗੇ ਅਜ਼ੀਮ ਤੇ ਸੂਝਵਾਨ ਵੇਖੇ। ਇਹੀ ਟਲੀਨਟ ਦੀ ਪੋਟਲੀ ਸੀ ਜਿਹਨੇ ਪੰਜਾਬ ਨੂੰ ਤਾਕਤਵਰ ਤੇ ਮਜ਼ਬੂਤ ਬਣਾਇਆ।

 

ਲਾਹੌਰ ਦਰਬਾਰ ਵਿੱਚ ਇਕੱਠੇ ਕੀਤੇ ਲੱਖਾਂ ਬਾਹਰਲੇ ਕਰਾਏ ਦੇ ਲੜਾਕਿਆਂ ਚੋਂ ਇਕ ਅਜਿਹਾ ਕਿਰਦਾਰ ਆਸਟਰੋ ਹੰਗਰੀਅਨ ਡਾਕਟਰ ਸੀ, ਟਰਾਨਸਲਵਾਨੀਆ ਜਿਹਨੂੰ ਅੱਜਕਲ੍ਹ ਉਹ ਥਾਂ ਤੂੰ ਪਛਾਣਿਆਂ ਜਾਂਦਾ ਹੈ ਜਿਥੇ ਡ੍ਰੈਕੁਲਾ ਰਹਿੰਦਾ ਏ, ਦਾ ਰਹਿਣ ਵਾਲਾ ਸੀ। ਡਾਕਟਰ ਮਾਰਟਿਨ ਹੂੰਗ ਬਰਗਰ ਰੋਮਾਨਆ ਦੇ ਕਰਾਨਸਟੀਟ ਕਸਬੇ ਵਿਚ ਪੈਦਾ ਹੋਇਆ। 1815 ਈ. ਵਿਚ ਉਹਨੇ ਘਰ ਛੱਡ ਦਿਤਾ ਮਗਰੋਂ ਇਕ "ਅਣਜਾਣੀ ਤਹਿਰੀਕ" ਨੇ ਦਸ ਪਾਈ ਕਿ ਉਹਦੇ ਭਾਗ ਚੜ੍ਹਦੇ ਵਿਚ ਲੈਕੇ ਨੇਂ। ਕਿਤਾਬ" ਦੀ ਫ਼ਰੈਂਚ ਐਂਡ ਲਾਹੌਰ" ਦੀ ਕਾਹਡਕਾਰ ਜੈਨ ਮੇਰੀ ਲਾਫ਼ੋਨਟ ਡਾਕਟਰ ਹੂੰਗ ਬਰਗਰਹੋਰਾਂ ਦਸ ਇੰਜ ਪਾਉਂਦੀ ਏ ਇਕ ਆਰਕੀਆਲੋਜਸਟ, ਸਿੱਕੇ ਜਮਾ ਕਰਨ ਵਾਲਾ, ਬਾਲਗ਼ ਚਿੱਤਰਕਾਰ ਤੇ ਚਿੱਤਰਕਾਰ ਇਮਾਮ ਬਖ਼ਸ਼ ਲਾਹੌਰੀ ਹੋਰਾਂ ਦਾ ਸਰਪ੍ਰਸਤ। ਉਹਨੇ ਅਫ਼ਗ਼ਾਨਿਸਤਾਨ ਨੇੜੇ ਜਲਾਲ ਆਬਾਦ ਵਿਖੇ ਹੁਦਾ ਦੀ ਖੁਦਾਈ ਕੀਤੀ ਤੇ ਕਾਬਲ ਦੁਆਲੇ ਮਸ਼ਹੂਰ ਸਟੋਪੀਆਂ ਨੂੰ ਜ਼ਮੀਨੋਂ ਕੱਢਿਆ। ਉਸਦੇ ਸਿੱਟਿਆਂ ਦੀ 1834-35 ਨੂੰ ਸੇਂਟ ਪੀਟਰਜ਼ਬਰਗ, ਵਿਆਨਾ, ਪੈਰਿਸ ਤੇ ਲੰਦਨ ਵਿਚ ਵਿਖਾਲੀ ਹੋਈ।

 

ਹੂੰਗ ਬਰਗਰ ਦੀ ਹਯਾਤੀ ਉਤੇ ਕਾਹਡਾਂ ਫ਼ਕੀਰ ਸਈਅਦ ਆਜਾਜ਼ਾਲਦੀਨ, ਜੀਕਵੀਮੋਨਟ, ਪ੍ਰੋਫ਼ੈਸਰ ਗੀਰਟ ਤੇ ਜੀ ਐਮ ਲਾਫ਼ੋਨਟ ਨੇ ਕੀਤੀਆਂ 1852 ਈ. ਵਿਚ ਛਪਣ ਵਾਲੀ ਅਪਣੀ ਕਿਤਾਬ "ਥਰਟੀ ਫ਼ਾਈਵ ਇਅਰਜ਼ ਇਨ ਦੀ ਈਸਟ" । ਇਹ ਟੋਟਿਆਂ ਦਾ ਬਹੁਤਾ ਜ਼ੋਰ ਇਸ ਸਚਿਆਈ ਤੇ ਸੀ ਪਈ ਸਿੱਖ ਰਾਜ ਸਿਮੇ ਹਰ ਦੁਖਾਂਤ ਤੇ ਮੌਤ ਡਾਕਟਰ ਤੋਂ ਕੁੱਝ ਦੂਰ ਇਈ ਹੁੰਦੀ। ਉਹ ਉਸ ਸਮੇ ਬਗ਼ਦਾਦ ਕੰਮ ਕਰਰਹੀਆ ਸੀ ਜਦੋਂ ਉਹਨੂੰ ਦਸ ਪਈ ਕਿ ਫ਼ਰਾਂਸੀਸੀ ਜਨਰਲ ਵੀਨਚੋਰਾ, ਇਲਰਡ, ਕੋਰਟ ਤੇ ਇਵੀਟੀਬਲ ਪੰਜਾਬ ਵਿੱਚ ਰਣਜੀਤ ਸਿੰਘ ਦੀ ਸੇਵਾ ਵਿਚ ਹਨ। ਫਿਰ ਉਹਦੀ ਜ਼ਿੰਦਗੀ ਦਾ ਮਕਸਦ ਲਾਹੌਰ ਆਣਾ ਬਣ ਗਿਆ।

 

ਉਹ ਪਹਿਲੇ ਫ਼ਰਵਰੀ 1829 ਈ. "ਬਨਦੀਰ ਕਰਾਥੀ" ਵਿਚ ਇਕ ਲੰਮੀ ਦਾੜ੍ਹੀ ਵਾਲੇ ਅਰਬ ਮੁਸਲਮਾਨ ਦੇ ਰੂਪ ਵਿਚ ਆਇਆ ਜਿਹੜਾ ਅਰਬੀ ਫ਼ਾਰਸੀ ਖੁੱਲ ਕੇ ਬੋਲਦਾ ਸੀ ਉਹ ਮਸੀਤਾਂ ਵਿਚ ਰਾਤਾਂ ਲੰਘਾ ਕੇ ਬਚਿਆ ਰਿਹਾ। ਸਿੰਧ ਉਲਾਂਘਣ ਮਗਰੋਂ ਉਹ ਮੁਲਤਾਨ ਪਹੁੰਚਿਆ ਤੇ ਦੋ ਮਹੀਨੇ ਸਫ਼ਰ ਕਰਦੇ ਹੋਏ ਲਾਹੌਰ ਅੱਪੜ ਗਿਆ। ਮਹਾਰਾਜਾ ਰਣਜੀਤ ਸਿੰਘ ਫ਼ੌਜੀ ਮਸ਼ਕਾਂ ਪਾਰੋਂ ਦੂਰ ਸੀ, ਉਹਨੇ ਜਮੋਂ ਦੇ ਮਹਾਰਾਜਾ ਸੁਚੇਤ ਸਿੰਘ ਨਾਲ ਮੀਲ ਕੀਤਾ ਤੇ ਮਹਾਰਾਜੇ ਨੂੰ ਉਡੀਕੇ ਬਿਨਾਂ ਇਈ ਜਮੋਂ ਚਲਾਗੀਆ। ਰਣਜੀਤ ਸਿੰਘ ਨੇ ਉਨ੍ਹਾਂ ਨੂ ਮਹੀਨਿਆਂ ਤਾਈਂ ਸ਼ਹਿਰ ਵਿਚ ਤੜੇ ਰਹਿਣ ਵਜਹੋਂ ਰਕਮ ਤਾਰੀ, ਉਹਨੂੰ ਮਿਲਣ ਤੋਂ ਇਨਕਾਰ ਕਰਦਿੱਤਾ ਤੇ ਨਾਹੀਂ ਉਹਨੂੰ ਸ਼ਹਿਰ ਛੱਡਣ ਦੀ ਇਜਾਜ਼ਤ ਦਿਤੀ।

ਜਿਵੇਂ ਇਈ ਡਾਕਟੜ ਹੂੰਗ ਬਰਗਰ ਲੰਮੀ ਦਾੜ੍ਹੀ ਤੇ ਪੰਜਾਬੀ ਕੱਪੜੇ ਪਾ ਕੇ ਸ਼ਹਿਰ ਵਿਚ ਘੁਮੀਆਂ ਬਹੁਤੀ ਲੋਕਾਈ ਨਹੀਂ ਸਿਹਾਂ ਸਕੀ ਪਈ ਉਹ ਬਾਹਰਲਾ ਏ, ਉਹ ਪੰਜਾਬੀ ਵੀ ਚੰਗੀ ਬੋਲ ਲੈਂਦਾ ਸੀ । ਓੜਕ ਫ਼ਰੈਂਚ ਜਰਨੈਲਾਂ ਨੇ ਉਹਨੂੰ ਰਣਜੀਤ ਸਿੰਘ ਨਾਲ ਮਿਲਾਇਆ ਤੇ ਛੇਤੀ ਇਈ ਇਹ ਪਤਾ ਲੱਗ ਗਿਆ ਪਈ ਉਹ ਮਹਾਰਾਜੇ ਨੂੰ ਖ਼ੁਸ਼ ਕਰਨ ਲਈ ਸ਼ਰਾਬ ਤੇ ਸਪਰਟਾਂ ਨਾਲ ਗੋਲੀਆਂ ਰਲਾ ਕੇ ਪਿਲਾਉਂਦਾ ਹੈ। ਛੇਤੀ ਇਈ ਉਹ ਤੇ ਸਿੱਖ ਹੁਕਮਰਾਨ ਗੋੜ੍ਹੇ ਯਾਰ ਬਣ ਗਏ। 1933 ਈ. ਵਿਚ ਉਹ ਕਸਤਨਤਨਆ ਚਲਾ ਗਿਆ ਪੰਜਾਬ ਪਰਤਣ ਤੇ ਰਣਜੀਤ ਸਿੰਘ ਨੇ ਉਹਦੇ ਬਾਰੇ ਚੋਖੀਆਂ ਪੁੱਛ ਪਰਤੀਤਾਂ ਕੀਤੀਆਂ।1839 ਈ. ਵਾਪਸ ਆਇਆ ਤੇ 1849ਈ. ਤਾਈਂ ਸਿੱਖ ਸਲਤਨਤ ਰਹੀ, ਉਦੋਂ ਤੀਕ ਰਿਹਾ।

ਵਾਪਸੀ ਤੇ ਉਹਨੂੰ ਪਤਾ ਲੱਗਾ ਕਿ ਮਹਾਰਾਜਾ ਬਿਮਾਰ ਪੈ ਗਿਆ ਏ। ਉਪਾਹ ਨਾਕਾਮ ਹੋਣ ਤੇ ਫ਼ਕੀਰ ਆਜਾਜ਼ਾਲਦੀਨ ਹੋਰੀਂ ਹੂੰਗ ਬਰਗਰ ਕੋਲ ਦਵਾ ਤਿਆਰ ਕਰਵਾਣ ਲਈ ਗਏ। ਤੀਜੇ ਇਈ ਦਿਨ ਉਹ ਠੀਕ ਹੋਗਿਆ ਤੇ ਡਾਕਟਰ ਨੂੰ ਸੁਣਾ ਦਾ ਕੜਾ ਤੇ ਮਹਿੰਗੀ ਕਸ਼ਮੀਰ ਸ਼ਾਲ ਦਿਤੀ ਗਈ। ਡਾਕਟਰ ਹੂੰਗ ਬਰਗਰ ਨੇ ਫ਼ਕੀਰ ਆਜਾਜ਼ਾਲਦੀਨ ਨੂੰ " ਭੋਰਾ ਦਵਾਈਆਂ ਵਾਲਾ ਇਕ ਜਾਂਗਲੀ" ਕਿਹਾ ਤੇ ਬਾਕੀ ਮੁਕਾਮੀ ਹਕੀਮਾਂ ਨੂੰ " ਸਿਖਲਾਈ ਦੀ ਖ਼ਵਾਹਿਸ਼ ਵਾਸਤੇ ਕਤਾਬੜੀਆਂ ਝੋਲੇ ਪਾਏ ਲੀਜਾਵਨ ਵਾਲੇ ਲੋਕੀ"। ਜਦ ਮਹਾਰਾਜਾ ਮਰ ਗਿਆ ਡਾਕਟਰ ਹੂੰਗ ਬਰਗਰ ਉਨ੍ਹਾਂ ਕੁੱਝ ਲੋਕਾਂ ਚੋਂ ਸਨ ਜਿਹੜੇ ਚਿਤਾ ਕੋਲ ਸਨ। ਕਈ ਵਰ੍ਹਿਆਂ ਮਗਰੋਂ ਉਹਨੇ ਅਪਣੀ ਕਿਤਾਬ ਵਿਚ ਲਿਖਿਆ " ਉਹ ਬਹੁਤ ਅਕਲਮੰਦ ਬੰਦਾ ਸੀ ਜੋ ਘੱਟ ਬੋਲਦਾ ਤੇ ਬਹੁਤਾ ਸੁਣਦਾ ਹੁੰਦਾ ਸੀ। ਉਹ ਬਹੁਤ ਇਈ ਪਿਆਰਾ ਸ਼ਾਤਰ ਸੀ।"

ਉਹਦੇ ਮੌਤ ਦੇ ਮਗਰੇ ਇਈ ਲੂਮੜ ਰਾਜਾ ਧਿਆਨ ਸਿੰਘ ਨੇ ਇਕ ਜ਼ਬਰਦਸਤ ਚਾਲਬਾਜ਼ੀ ਨਾਂ ਤਖ਼ਤ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰਦਿਤੀਆਂ। ਰੌਸ਼ਨੀ ਗੇਟ ਦੀ ਅਨਦੋਹਨਾਕ ਵਾਪਰੀ ਜਿਸ ਵਿੱਚ ਸ਼ਹਿਜ਼ਾਦਾ ਨੂ ਨਿਹਾਲ ਸਿੰਘ ਹੁਰੀਂ ਪੰਜਾਬ ਦੇ ਅਗਲੇ ਮਹਾਰਾਜੇ ਦੀ ਥਾਂ ਮਿਲਣ ਤੋਂ ਕੁੱਝ ਚਿਰ ਪਹਿਲਾਂ ਮਾਰੇ ਗਏ ਸਨ , ਡਾਕਟਰ ਮਾਰਟਿਨ ਹੂੰਗ ਬਰਗਰ ਉਥੇ ਮੌਜੂਦ ਸਨ। ਜਦੋਂ ਧਿਆਨ ਸਿੰਘ ਨੇ ਉਹਨੂੰ ਸ਼ਹਿਜ਼ਾਦੇ ਹੋਰਾਂ ਦੇ ਮਾਆਇਨੇ ਦਾ ਆਖਿਆ ਤੇ ਡਾਕਟਰ ਹੋਰਾਂ ਤਾਕਤਵਰ ਧਿਆਨ ਸਿੰਘ ਨੂੰ ਦਸ ਪਾਈ ਕਿ " ਮੈਡੀਕਲ ਆਰਟ ਬਦਕਿਸਮਤ ਸ਼ਹਿਜ਼ਾਦੇ ਹੋਰਾਂ ਲਈ ਕੁੱਝ ਨਹੀਂ ਕਰਸਕਦੀ"। ਧਿਆਨ ਸਿੰਘ ਖ਼ੇਮੇ ਅੰਦਰ ਵੜਦਿਆਂ ਡਾਕਟਰ ਹੂੰਗ ਬਰਗਰ ਨੂੰ ਚੈੱਕ ਕੇ ਬੋਲੀਆਂ ਤਾਂ ਜੇ ਹਰ ਕੋਈ ਸੁਣ ਲਵੇ " ਕਨੋਰ ਸਾਹਿਬ ਥੋੜੀ ਯਖ਼ਨੀ ਚਾਹੁੰਦੇ ਨੇਂ"। ਖ਼ਉਰੇ ਇਹਦਾ ਉਹਦੀ ਮੌਤ ਬਾਰੇ ਅਫ਼ਵਾਹਾਂ ਨੂੰ ਮਾਠਾਕਰਨਾ ਹੋਵੇ। ਲੇਕਿਨ ਡਾਕਟਰ ਹੂੰਗ ਬਰਗਰ ਮੁੜ ਚੀਕੇ " ਉਹਨੂੰ ਯਖ਼ਨੀ ਨਹੀਂ ਹਰੇ ਧਨੀਏ ਦੀ ਲੋੜ ਏ।"

ਇਹ ਵੀ ਅਜੀਬ ਗੱਲ ਸੀ ਪਈ ਜਦੋਂ ਮਹਾਰਾਜਾ ਸ਼ੇਰ ਸਿੰਘ ਸ਼ਾਹ ਬਿਲਾਵਲ ਬਾਗ਼ ਵਿਚ ਕਤਲ ਹੋਇਆ, ਡਾਕਟਰ ਹੂੰਗ ਬਰਗਰ ਦਸ ਕਦਮਾਂ ਦੇ ਪੈਂਡੇ ਤੇ ਸਨ ਉਹਨੇ ਮਦਦ ਦੌੜ ਲਾਈ ਪਰ ਬਹੁਤ ਕਵੀਲ ਹੋ ਚੁੱਕੀ ਸੀ। ਸਿੱਖ ਦਰਬਾਰ ਦੇ ਅਖ਼ੀਰਲੇ ਸਾਜ਼ਸ਼ੀ ਤੇ ਕਤਲ ਦੇ ਦੱਸੀਆਂ ਵਰ੍ਹਿਆਂ ਦੌਰਾਨ, ਇਹ ਡਾਕਟਰ ਹੂੰਗ ਬਰਗਰ ਇਈ ਸੀ ਜੋ ਮੁੜ ਮੁੜ ਮਦਦ ਕਰਨ ਵਾਸਤੇ ਵਕੂਏ ਤੇ ਅਪੜਿਆ ਯਾਂ ਕਤਲ ਦੀ ਥਾਂ ਉਤੇ ਮੌਜੂਦ ਸੀ। 1839 ਈ. ਤੋਂ 1849 ਈ. ਤੀਕ ਦੀਆਂ ਬਰਿਟਿਸ਼ ਇੰਟੈਲੀਜੈਂਸ ਰਿਪੋਰਟਾਂ ਜੋ 1911ਈ. ਵਿਚ ਲਾਹੌਰ ਛਾਪੇ ਚੜ੍ਹੀਆਂ, ਉਨ੍ਹਾਂ ਵਿਚ ਇਹ ਸਚਿਆਈ ਦੱਸੀ ਗਈ ਏ ਕਿ ਲਾਹੌਰ ਦਰਬਾਰ ਉਤੇ ਹੋਣ ਵਾਲੀ ਹਰੋਡੀ ਬਰਬਾਦੀ ਵੇਲੇ ਉੱਥੇ ਡਾਕਟਰ ਮਾਰਟਿਨ ਹੂੰਗ ਬਰਗਰ ਮੌਜੂਦ ਸੀ।

ਜਦੋਂ 1849 ਈ. ਪੰਜਾਬ ਈਸਟ ਇੰਡੀਆ ਕੰਪਨੀ ਹੱਥੇ ਚੜ੍ਹ ਗਿਆ, ਮਹਾਰਾਜਾ ਦਲੀਪ ਸਿੰਘ ਨਾਲ ਡਾਕਟਰ ਮਾਰਟਿਨ ਹੂੰਗ ਬਰਗਰ ਨੂੰ ਵੀ ਪੈਨਸ਼ਨ ਮਿਲੀ।ਇਹੋ ਮੰਦੇ ਹਾਲਾਂ ਦੀ ਸਿਖ਼ਰ ਸਮੇ ਬੰਦੇ ਦੀ ਅਹਿਮੀਅਤ ਸੀ। ਉਹਨੇ ਅਪਣੀ ਕਿਤਾਬ ਵਿਚ ਜ਼ਿਕਰ ਕੀਤਾ " ਮੈਂ ਇਹ ਦੱਸਣਾ ਚਾਹਨਾਂ ਆਂ ਕਿ ਦੂਜਿਆਂ ਤੋਂ ਵਖ ਮੈਨੂੰ ਅਪਣੀ ਪੈਨਸ਼ਨ ਖ਼ਰਚਣ ਦੀ ਇਜਾਜ਼ਤ ਏ ਕਿਉਂਜੇ ਕਿ ਇਹਦੇ ਨਾਲ ਮੈਨੂੰ ਖ਼ੁਸ਼ੀ ਹੁੰਦੀ ਹੈ।"

ਉਲਥਾ: ਜਿਵੇ ਪੰਜਾਬ

 

More

Powered by: PHPCow.com