کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਤਾਰੀਖ਼ ਦੇ ਪੰਨੇ > ਕਿਸ ਦੇ ਹੱਥਾਂ ਤੇ ਮੇਰੇ ਲਹੂ ਦੇ ਨਿਸ਼ਾਨ ਹਨ?

ਕਿਸ ਦੇ ਹੱਥਾਂ ਤੇ ਮੇਰੇ ਲਹੂ ਦੇ ਨਿਸ਼ਾਨ ਹਨ?

ਵਿਚਾਰ ਡੈਸਕ

September 1st, 2008

 

 

ਇਨਸਾਨੀ ਹੱਕਾਂ ਦੇ ਕਾਰਕੁਨ ਤੇ ਗੁਜ਼ਰੇਲ ਇਨਸਾਨੀ ਹੱਕਾਂ ਦੇ ਵਜ਼ੀਰ ਡਾਕਟਰ ਅਨੁਸਾਰ ਬਰਨੀ ਤੇ ਇਨਸਾਨੀ ਹਕੂਕ ਕਮਿਸ਼ਨ (ਬਲੋਚਿਸਤਾਨ ਚੈਪਟਰ) ਦੇ ਗੁਜ਼ਰੇਲ ਪ੍ਰਧਾਨ ਇਡੋਕੀਟ ਜ਼ਹੂਰ ਸ਼ਾਹਵਾਨੀ ਨੇ ਬਲੋਚਿਸਤਾਨ ਵਿਚ ਪੰਜਾਂ ਜ਼ਨਾਨੀਆਂ ਦੇ ਜਿਉਂਦਿਆਂ ਦੱਬਣ ਦੇ ਵਾਕੇ ਦੀ ਭਰਵੀਂ ਮਜ਼ਮਤ ਕੀਤੀ ਹੈ।

ਦੋਹਵਾਂ ਨੇ ਇਸ ਵਾਕੇ ਨੂੰ ਬਰਬਰੀਤ ਤੇ ਜ਼ੁਲਮ ਕਹਿਆ ਤੇ ਜ਼ਿੰਮੇ ਵਾਰਾਂ ਨੂੰ ਕੀਫ਼ਰਕਰਦਾਰ ਤੀਕਰ ਅਪੜਾਵਨ ਦੀ ਮੰਗ ਕੀਤੀ।

ਜ਼ਹੂਰ ਸ਼ਾਹਵਾਨੀ ਨੇ ਦੱਸਿਆ ਜੋ ਬਲੋਚਿਸਤਾਨ ਹਾਈਕੋਰਟ ਨੇ ਵਾਕੇ ਦਾ ਆਪੋਂ ਨੋਟਿਸ ਲੈ ਲਿਆ ਹੈ ਤੇ ਇਨਸਾਨੀ ਹੱਕਾਂ ਦੇ ਕਮਿਸ਼ਨ ਨੂੰ ਇਕ ਧਿਰ ਬਣਾ ਕੇ ਅਦਾਲਤ ਸੱਦਿਆ ਹੈ। ਪਰ ਇਸ ਸਵਾਲ ਤੇ ਜੋ ਵਸੇਬ ਵਿਚ ਮੌਜੂਦ ਰੀਤਾਂ,ਸਿਆਸੀ ਹਸਤੀਆਂ ਦਾ ਦਬਾ ਤੇ ਥਾਣਾ ਕਲਚਰ ਦੀ ਮੌਜੂਦਗੀ ਵਿਚ ਇਨਸਾਫ਼ ਦੀ ਆਸ ਕੀਤੀ ਜਾਸਕਦੀ ਹੈ,ਜ਼ਹੂਰ ਸ਼ਾਹਵਾਨੀ ਦਾ ਕਹਿਣਾ ਸੀ ਜੋ ਉਨ੍ਹਾਂ ਨੂੰ ਡਰ ਹੈ ਐੱਫ਼ ਆਈ ਆਰ ਕਲਚਰ ਤੇ ਸਿਆਸੀ ਮੁਦਾਖ਼ਲਤ ਕਾਤਲਾਂ ਨੂੰ ਬਚਾ ਲੋਏਗੀ। 

ਡਾਕਟਰ ਅਨੁਸਾਰ ਬਰਨੀ ਨੇ ਸੈਨੇਟਰ ਅਸਰਾਆਲਲਾ ਜ਼ਹਿਰੀ ਵੱਲੋਂ ਇਸ ਵਾਕੇ ਦੀ ਬਹੁਤ ਮਜ਼ਮਤ ਕੀਤੀ ਤੇ ਉਨ੍ਹਾਂ ਦੀ ਰਕਨੀਤ ਮਾਤਲ ਕਰਨ ਦੀ ਮੰਗ ਕੀਤੀ। ਬਲੋਚਿਸਤਾਨ ਵਿਚ ਪੰਜਾਂ ਜ਼ਨਾਨੀਆਂ ਨੂੰ ਜੀਊਂਦਿਆਂ ਨਿਪੁਣ ਦਾ ਵਾਕਿਆ ਉਦੋਂ ਪੇਸ਼ ਆਇਆ ਹੈ ਜਦੋਂ ਇਨਸਾਨੀ ਹੱਕਾਂ ਦੀ ਮੁਲਕੀ ਤੇ ਗ਼ੈਰ ਮੁਲਕੀ ਸੱਥਾਂ ਤੇ ਬਿਨ ਅਲਾਕਵਾਮੀ ਬਰਾਦਰੀ ਪਾਕਿਸਤਾਨ ਤੇ ਪਹਿਲੋਂ ਹੀ ਤਨਕੀਦ ਕਰ ਰਹੀਆਂ ਹਨ।ਇਕ ਵੱਡੀ ਗਿਣਤੀ ਵਿਚ ਗਵਾਚੇ ਬੰਦਿਆਂ ਦਾ ਮੁਆਮਲਾ ਤੇ ਮੀਡੀਆ ਦੇ ਨੁਮਾਇੰਦਿਆਂ ਦਾ ਅਗ਼ਵਾ ਤੇ ਕਤਲ ਵਕੀਲ ਤੇ ਸਿਵਲ ਸੁਸਾਇਟੀ ਤੇ ਰਿਆਸਤੀ ਮਾਰਾ ਮਾਰ ਇੰਜ ਦੇ ਵਾਕੇ ਤਸਵੀਰਾਂ ਦੇ ਨਾਲ ਆਲਮੀ ਮੀਡੀਆ ਵਿਚ ਉਗੜੇ ਹਨ।

ਇੰਜ ਦੇ ਹਾਲਾਂ ਵਿੱਚ ਬਲੋਚਿਸਤਾਨ ਵਿਚ ਜ਼ਨਾਨੀਆਂ ਨੂੰ ਬੱਸ ਇਸ ਲਈ ਜਿਉਂਦਿਆਂ ਦਫ਼ਨ ਕਰ ਦੇਣਾ ਜੋ ਉਹ ਆਪਣੇ ਪਸੰਦ ਦਾ ਵਿਆਹ ਕਰਨਾ ਚਾਹੁੰਦੀਆਂ ਸਨ, ਜਬਰ ਬਰਬਰੀਤ ਦੀ ਸ਼ਰਮਨਾਕ ਮਿਸਾਲ ਹੈ। ਇਸ ਤੇ ਮੁਲਕ ਦੇ ਇਵਾਨ ਵਿਚ ਇਕ ਬਲੋਚ ਸਰਦਾਰ ਇਸ ਵਾਕੇ ਦੀ ਹਮਾਇਤ ਕਰਦਿਆਂ ਹੋਇਆਂ ਕਹਿੰਦੇ ਹਨ ਜੋ ਇਹ ਬਲੋਚ ਕਬਾਇਲੀ ਰੀਤਾਂ ਦਾ ਹਿੱਸਾ ਹੈ, ਇਸ ਮਾਮਲੇ ਨੂੰ ਨਾ ਬਹੁਤਾ ਚੁੱਕਿਆ ਜਾਵੇ।

ਇਸ ਮੌਕੇ ਤੇ ਸਵਾਲ ਚੁੱਕਿਆ ਜਾਸਕਦਾ ਹੈ ਜੋ ਇਹ ਰੀਤ ਤੇ ਤਾਰੀਖ਼ ਦੇ ਸਫ਼ਿਆਂ ਮੂਜਬ ਮਜ਼ਹਬ ਇਸਲਾਮ ਦੇ ਜ਼ਹੂਰ ਤੋਂ ਪਹਿਲੋਂ ਵੀ ਮੌਜੂਦ ਸਨ ਤੇ ਮਜ਼ਹਬ ਇੰਜ ਦੀਆਂ ਰੀਤਾਂ ਦੇ ਮੁਕਾ ਦਾ ਦਰਸ ਦਿੰਦਾ ਹੈ ਤੇ ਅੱਜ ਦਾ ਸਰਦਾਰ ਭਾਵੇਂ ਉਹ ਬਲੋਚਿਸਤਾਨ ਤੋਂ ਹੋਵੇ ਯਾ ਸਿੰਧ , ਪੰਜਾਬ ਸਰਹੱਦ ਤੋਂ ਕੀਹਦਾ ਪੈਰੋਕਾਰ ਹੈ, ਮਜ਼ਹਬ ਦਾ ਯਾਂ ਰੀਤਾਂ ਦਾ ਯਾਂ ਮੌਕਾ ਮਹਿਲ ਮੂਜਬ ਦੋਹਵਾਂ ਦਾ?

ਜਦੋਂ ਮਜ਼ਹਬ ਦਾਇਰਾ ਤੰਗ ਕਰੇ ਤੇ ਰੀਤਾਂ ਵਿਚ ਪਨਾਹ ਲੱਭ ਲਈ ਜਾਵੇ ਤੇ ਜਦੋਂ ਰੀਤਾਂ ਸਾਥ ਛੱਡਣ ਲੱਗ ਪੈਣ ਤੇ ਮਜ਼ਹਬ ਦਾ ਆਸਰਾ ਭਾਲਿਆ ਜਾਵੇ? ਕੀਹ ਰੀਤਾਂ ਬੱਸ ਜ਼ਨਾਨੀਆਂ ਤੇ ਹੀ ਲਗਦੀਆਂ ਹਨ? ਕੀਹ ਮਰਦ ਸਗੋਂ ਸਰਦਾਰ ਹਮੇਸ਼ ਪਾਕ ਸਾਫ਼ ਹਨ? ਕੀਹ ਉਹ ਆਪਣੇ ਗਿਰੇਬਾਨ ਵਿਚ ਝਾਤੀ ਮਾਰਨ ਤੋਂ ਮਗਰੋਂ ਵੀ ਪੱਥਰ ਮਾਰਨ ਦਾ ਹੱਕ ਰੱਖਦੇ ਹਨ?

ਇਸ ਵਾਕੇ ਤੇ ਇਸ ਤੇ ਬਲੋਚਿਸਤਾਨ ਦੇ ਇਕ ਨੁਮਾਇੰਦਾ ਸੈਨੇਟਰ ਦੇ ਇਹਦੇ ਹੱਕ ਵਿਚ ਅਵਾਜ਼ ਚੁੱਕਣ ਨਾਲ ਗੁੰਜਾਇਸ਼ ਪੈਦਾ ਹੋ ਸਕਦੀ ਹੈ ਜੋ ਸੂਬੇ ਵਿਚ ਜਾਰੀ ਫ਼ੌਜੀ ਆਪ੍ਰੇਸ਼ਨ ਦੇ ਖ਼ਿਲਾਫ਼ ਸਾਰੇ ਮੁਲਕ ਤੂੰਾਠਨ ਵਾਲਿਆਂ ਆਵਾਜ਼ਾਂ ਮਿੱਠੀਆਂ ਪੈ ਜਾਵਣ।

ਦੂਜੇ ਪਾਸੇ ਵੇਖਣਾ ਇਹ ਹੈ ਜੋ ਜ਼ਮੀਨ ਵਿਚ ਚੀਕਾਂ ਇਨਸਾਫ਼ ਦੇ ਇਵਾਨਾਂ ਵਿਚ ਕਦੋਂ ਤੇ ਕਿਵੇਂ ਸੌਣ ਦੀਆਂ ਹਨ। ਹਕੂਮਤ ਜਿਹਦੀ ਅਮਲਦਾਰੀ ਤੇ ਮਕਬੂਲੀਅਤ ਤੇ ਅਦਲੀਆ ਜਿਹਦੀ ਆਜ਼ਾਦੀ ਤੇ ਗ਼ੈਰ ਜਾਨਿਬਦਾਰੀ ਤੇ ਪਹਿਲੋਂ ਸਵਾਲ ਚੁੱਕੇ ਜਾਰਹੇ ਹਨ, ਦੋਹਵਾਂ ਲਈ ਇਕ ਵੱਡਾ ਇਮਤਿਹਾਨ ਹੈ। ਵੇਖਣੇ ਹਾਂਜੋ ਬੰਤ ਆਦਮ ਨੂੰ ਇਨਸਾਫ਼ ਜ਼ਮੀਨ ਤੇ ਮਿਲਦਾ ਹੈ ਯਾਂ ਇਕ ਵਾਰ ਫਿਰ ਨਜ਼ਰਾਂ ਅਸਮਾਨ ਤੇ ਹੀ ਲਾਵਨੀਆ ਹੋਵਣ ਗਈਆਂ।


 

More

Powered by: PHPCow.com