کلاسک
وچار پڑھن لئی فونٹ ڈاؤن لوڈ کرو
WebSite    

مُڈھلا ورقہ > ਗੁਰਮੁਖੀ ਵਿਚਾਰ > ਕਾਟੂਨ ਤੇ ਮੂਰਤਾਂ > ਅਮਰੀਕਾ: ਕ੍ਰੋਧ ਦੀ ਸਿਆਸਤ ਤੇ ਉਬਾਮਾ

ਅਮਰੀਕਾ: ਕ੍ਰੋਧ ਦੀ ਸਿਆਸਤ ਤੇ ਉਬਾਮਾ

ਵਿਚਾਰ ਡੈਸਕ
July 14th, 2008

ਨੀਵੀਆਰਕਰ ਰਸਾਲੇ ਨੇ ਉਬਾਮਾ ਦਾ ਇਕ ਕਾਰਟੂਨ ਛਾਪਿਆ ਹੈ ਜਿਸ ਵਿੱਚ ਉਨ੍ਹਾਂ ਨੂੰ ਅਰਬ ਚੋਗਾ ਪਾਇਆ ਵਿਖਾਇਆ ਗਿਆ ਹੈ। ਉਨ੍ਹਾਂ ਦੀ ਬੀਵੀ ਮਸ਼ਲੇ ਨੂੰ ਦਹਿਸ਼ਤ ਗਿਰਦ ਕੱਪੜਿਆਂ ਵਿਚ ਕਾਸ਼ਨਕੋਫ਼ ਲਮਕਾਏ ਵਿਖਾਇਆ ਗਿਆ ਹੇ। ਪਿੱਛੇ ਕੰਧ ਤੇ ਓਸਾਮਾ ਦੀ ਤਸਵੀਰ ਟੰਗੀ ਹੋਈ ਹੈ ਤੇ ਆਤਿਸ਼ ਦਾਨ ਵਿੱਚ ਅਮਰੀਕੀ ਝੰਡਾ ਸੜਦਾ ਵਿਖਾਇਆ ਗਿਆ ਹੈ।

ਇਸ ਕਾਰਟੂਨ ਵਿਚ ਵਿਖਾਇਆ ਗਿਆ ਹੇ ਜੋ ਉਬਾਮਾ ਅੱਤ ਵਾਦ ਤੇ ਦਹਿਸ਼ਤ ਗਿਰਦ ਹੈ ਤੇ ਜੇ ਉਹ ਹਕੂਮਤ ਵਿਚ ਆਗਿਆ ਤੇ ਅਮਰੀਕੀ ਝੰਡਾ ਅੱਗ ਵਿਚ ਸੜੇ ਗਾ।

ਰਸਾਲੇ ਦੇ ਛਾਪਣ ਵਾਲਿਆਂ ਦਾ ਆਖਣਾ ਹੈ ਜੋ ਇਹ ਮਿਹਣੇ ਵਾਲੀ ਜੁਗਤ ਸੀ ਜਿਸ ਦਾ ਮਤਲਬ ਸੀ ਜੋ ਉਬਾਮਾ ਦੇ ਖ਼ਿਲਾਫ਼ ਕਿਸ ਤਰ੍ਹਾਂ ਦੀ ਮੁਹਿਮ ਚੱਲ ਰਹੇ ਤੇ ਇਹ ਕਾਰਟੂਨ ਖੱਬੀ ਪੱਖ ਵੱਲੋਂ ਉਬਾਮਾ ਤੇ ਤਨਕੀਦ ਦਾ ਜਵਾਬ ਸੀ।

ਉਬਾਮਾ ਤੇ ਉਨ੍ਹਾਂ ਦੇ ਵਿਰੋਧੀ ਰਿਪਬਲਿਕਨ ਪਾਰਟੀ ਦੇ ਸਦਾਰਤੀ ਉਮੀਦਵਾਰ ਜਾਣ ਮਕੀਨ ਨੇ ਰਸਾਲੇ ਦੀ ਨਿਖੇਦੀ ਕੀਤੀ ਹੈ ਤੇ ਇਸ ਨੂੰ ਵਾਹੀਆਤ ਕਹਿਆ ਗਿਆ ਹੇ ।





 

Depacco.com


 

 

Your Name:
Your E-mail:
Subject:
Comments:


Support Wichaar



نجم حسین سیّد
پروفیسر سعید بُھٹا
ناول
کہانیاں
زبان

 

Site Best Viewd at 1024x768 Pixels

Powered by: PHPCow.com