کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਸਿਕ > ਨਾਦਰਸ਼ਾਹ ਦੀ ਵਾਰ > ਸ਼ਿਕਾਰ ਪੁਰ: ਕੁੜੀਆਂ ਦੇਵਨ ਦੇ ਫ਼ੈਸਲੇ ਦਾ ਨੋਟਿਸ, ਜਰਗੇ ਦੇ ਬੰਦਿਆਂ ਦੀ ਗ੍ਰਿਫ਼ਤਾਰੀ ਦਾ ਹੁਕਮ

ਸ਼ਿਕਾਰ ਪੁਰ: ਕੁੜੀਆਂ ਦੇਵਨ ਦੇ ਫ਼ੈਸਲੇ ਦਾ ਨੋਟਿਸ, ਜਰਗੇ ਦੇ ਬੰਦਿਆਂ ਦੀ ਗ੍ਰਿਫ਼ਤਾਰੀ ਦਾ ਹੁਕਮ

ਵਿਚਾਰ ਡੈਸਕ

September 7th, 2008

 

 

ਡੀ ਪੀ ਓ ਸ਼ਿਕਾਰ ਪੁਰ ਨੇ ਜੁਰਮਾਨੇ ਦੇ ਤੌਰ ਤੇ ਛੇ ਕੜੀਆਂਮਖ਼ਾਲਫ਼ ਕਬੀਲਿਆਂ ਨੂੰ ਦੇਵਨ ਦੇ ਫ਼ੈਸਲੇ ਦਾ ਨੋਟਿਸ ਲੈਂਦਿਆਂ ਹੋਇਆਂ ਜਰਗੇ ਦੇ ਸਾਰੇ ਬੰਦਿਆਂ ਦੀ ਗ੍ਰਿਫ਼ਤਾਰੀ ਦਾ ਹੁਕਮ ਦੇ ਦਿੱਤਾ ਹੈ। ਡੀ ਪੀ ਓ ਸ਼ਿਕਾਰ ਪੁਰ ਖ਼ਾਦਮ ਹੁਸੈਨ ਰਿੰਦ ਦੀ ਹਦਾਇਤ ਤੇ ਜਰਗੇ ਦੇ ਸਾਰੇ ਬੰਦਿਆਂ ਦੇ ਖ਼ਿਲਾਫ਼ ਥਾਣਾ ਗੁੱਠ ਸ਼ਾਹੋ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਨੇ ਮੁਲਜ਼ਮਾਂ ਦੀ ਤਲਾਸ਼ ਵਿਚ ਕਈ ਇਲਾਕਿਆਂ ਵਿਚ ਛਾਪੇ ਮਾਰਨਾ ਸ਼ੁਰੂ ਕਰ ਦਿੱਤੇ ਹਨ। ਪੁਲਿਸ ਮੂਜਬ ਕੱਚੇ ਦੇ ਇਲਾਕੇ ਚਕ ਵਿਚ ਜਤੋਈ ਕਬੀਲੇ ਦੇ ਦੋਹਵਾਂ ਗਰੁੱਪਾਂ ਵਿਚ ਛੇ ਸਾਲ ਤੋਂ ਜਾਰੀ ਪਾੜ ਦੇ ਮੁਕਾ ਲਈ ਯੋਸੀ ਮੀਰ ਨਿਆਜ਼ ਹੁਸੈਨ ਜਤੋਈ ਦੀ ਪ੍ਰਧਾਨੀ ਵਿਚ ਜਰਗਾ ਹੋਇਆ। ਜਿਹਦੇ ਵਿੱਚ ਕਤਲ ਦਾ ਲਜ਼ਾਮ ਸਾਹਮਣੇ ਆਉਣ ਤੇ ਜੁਰਮਾਨੇ ਦੇ ਤੌਰ ਤੇ ਛੇ ਬੱਚਿਆਂ ਦਾ ਨਿਕਾਹ ਉਸੇ ਵੇਲ਼ੇ ਦੁਨੀ ਉਮਰ ਦੇ ਬੰਦਿਆਂ ਨਾਲ ਪੜ੍ਹਾ ਦਿੱਤਾ ਗਿਆ ਤੇ ਇਕ ਤੇਰਾਂ ਸਾਲਾਂ ਦੀ ਕੁੜੀ ਨੂੰ ਪਚੋਨਜਾਹ ਸਾਲ ਦੇ ਬੰਦੇ ਦੇ ਨਾਲ ਟੁਰ ਵੀ ਦਿੱਤਾ ਗਿਆ।


 

More

Powered by: PHPCow.com