ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੧੩੧-੧੪੦
131. ਮਾਂ ਦਾ ਉੱਤਰਸੜੇ ਲੇਖ ਸਾਡੇ ਕੱਜ ਪਏ ਤੇਨੂੰ ਵੱਡੀ ਸੋਹਣੀ ਧੀਉ ਨੂੰ ਲੀਕ ਲੱਗੀਨਿਤ ਕਰੇਂ ਤੌਬਾ ਨਿਕ ਕਰੇਂ ਯਾਰੀ ਨਿਤ ਕਰੇਂ ਪਾਖੰਡ ਤੇ ਵੱਡੀ ਠੱਗੀਅਸੀਂ ਮਨ੍ਹਾ ਕਰ ਰਹੇ ਹਾਂ ਮੁੜੀ ਨਾਹੀਂ ਤੈਨੂੰ ਕਿਸੇ ਫਕੀਰ ਦੀ ਕੇਹੀ ਵੱਗੀਵਾਰਸ ਸ਼ਾਹ ਇਹ ਦੁਧ ਤੇ ਖੰਡ ਖਾਦੀ ਮਾਰੀ ਫਿਟਕ ਦੀ ਗਈ ਜੇ ਹੋ ਬੱਗੀ132. ਉੱਤਰ ਹੀਰਅੰਮਾਂ ਬਸ ਕਰ ਗਾਲੀਆਂ ਦੇ ਨਾਹੀਂ ਗਾਲੀ ਦਿੱਤੀਆਂ ਵੱਡੜਾ ਪਾਪ ਆਵੇਨਿਊ ਰਬ ਦੀ ਪਟਨੀ ਖਰੀ ਔਖੀ ਧੀਆਂ ਮਾਰਿਆਂ ਵੱਡਾ ਸਰਾਪ ਆਵੇਲੈ ਜਾਏ ਮੈਂ ਭੱਈੜਾਂ ਪਿਟਨੀ ਨੂੰ ਕੋਈ ਜ਼ੈਬ ਦਾ ਸੂਲ ਜਾਂ ਤਾਪ ਆਵੇਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ133. ਕੈਦੋ ਦਾ ਖਲਜਗਨਕੈਦੋ ਆਇਕੇ ਆਖਦਾ ਸੌਹਰਿਉ ਵੋ ਮੈਥੋਂ ਕੌਣ ਚੰਗਾ ਮੱਤ ਦੇਸਿਆ ਓਮਹੀਂ ਮੋਹੀਆਂ ਤੇ ਨਾਲੇ ਸਿਆਲ ਮੁਠੇ ਅੱਜ ਕਲ ਵਿਗਾੜ ਕਰੇਸਿਆ ਓਇਹ ਨਿਤ ਦਾ ਪਿਆਰ ਨਾ ਜਾਏ ਖਾਲੀ ਪਿੰਜ ਗੱਡ ਦਾ ਪਾਸ ਨਾ ਵੇਸਿਆ ਓਸੱਥੋਂ ਮਾਰ ਸਿਆਲਾਂ ਨੇ ਗੱਲ ਟਾਲੀ ਪਰ੍ਹਾ ਛੱਡ ਝੈੜਾ ਬਹੁ ਭੇਸਿਆ ਓਰਗ ਇੱਕ ਵਧੀਕ ਹੈ ਲੰਙਿਆਂ ਦੀ ਕਿਰਤਘਨ ਫਰਫੇਜ ਮਲਖੇਸਿਆਂ ਓ134. ਉਹੀ ਚਾਲੂਕੋਈ ਰੋਜ਼ ਨੂੰ ਮੁਲਕ ਮਸ਼ਹੂਰ ਹੋਸੀ ਚੋਰੀ ਯਾਰੀ ਹੈ ਐਬ ਕਵਾਰੀਆਂ ਨੂੰਜਿਨ੍ਹਾਂ ਬਾਨ ਹੈ ਨੱਚਨੇ ਕੁਦਨੇ ਦੀ ਰੱਖੇ ਕੌਣ ਰੰਨਾ ਹਰਪਿਆਰੀਆਂ ਨੂੰਏਸ ਪਾ ਭੁਲਾਵੜਾ ਠਗ ਲੀਤੇ ਕੰਮ ਪਹੁੰਚਸੀ ਬਹੁਤ ਖੁਆਰੀਆਂ ਨੂੰਜਦੋਂ ਚਾਕ ਉਧਾਲ ਲੈਜਾਗ ਨਢੀ ਤਦੋਂ ਝੂਰ ਸਾਂ ਬਾਜ਼ੀਆਂ ਹਾਰੀਆਂ ਨੂੰਵਾਰਸ ਸ਼ਾਹ ਮੀਆਂ ਜਿਨ੍ਹਾਂ ਲਾਈਆਂ ਨੀ ਸਈ ਜਾਨਦੇ ਦਾਰੀਆਂ ਯਾਰੀਆਂ ਨੂੰ135. ਹੀਰ ਨੂੰ ਸਹੇਲੇਲੀਆਂ ਨੇ ਕੈਦੋਂ ਬਾਬਤ ਜਾ ਦੱਸੱਸਣਾਕਿੱਸਾ ਹੀਰ ਨੂੰ ਤੁਰਤ ਸਹੇਲੀਆਂ ਨੇ ਜਾ ਕੰਨ ਦੇ ਵਿੱਚ ਸੁਨਾਇਆ ਈਤੈਨੂੰ ਮਿਹਣਾ ਚਾਕ ਦਾ ਦੇ ਕੈਦੋ ਵਿੱਚ ਪਰ੍ਹੇ ਦੇ ਸ਼ੋਰ ਮਚਾਇਆ ਈਵਾਂਗ ਢੋਲ ਹਰਾਮ ਸ਼ੈਤਾਨ ਦੇ ਨੀ ਡਗਾ ਵਿੱਓ ਬਾਜ਼ਾਰ ਦੇ ਲਾਇਆ ਈਇਹ ਗੱਲ ਜੇ ਜਾਇਸੀ ਅੱਜ ਖਾਲੀ ਤਨੇ ਹੀਰ ਕਿਉਂ ਨਾਉਂ ਸਦਾਇਆ ਈਕਰ ਛੱਡਨੀ ਏਸ ਦੇ ਨਾਲ ਏਹੀ ਸੁਣੇ ਦੇਸ ਜੋ ਕੀਤੀ ਪਾਇਆ ਈਵਾਰਸ ਸ਼ਾਹ ਅਪਰਾਧ ਦੀਆਂ ਰਹਿਣ ਜੁੜੀਆਂ ਲੰਙੇ ਰਿਛ ਨੇ ਮੁਆਮਲਾ ਚਾਇਆ ਈ136. ਹੀਰ ਦਾ ਸਹੇਲੇਲੀਆਂ ਨੂੰ ਉੱਤਰਹੀਰ ਆਖਿਆ ਵਾੜ ਕੇ ਫਲੇ ਅੰਦਰ ਗਲ ਪਾ ਰੱਸਾ ਮੂੰਹ ਘੁਟ ਘੱਤੋਲੈ ਕੇ ਕੁਤਕੇ ਤੇ ਕੁਢਣ ਮਾਛੀਆਂ ਦੇ ਧੜਾ ਧੜ ਹੀ ਮਾਰ ਕੇ ਕੁਟ ਘੱਤੋਟੰਗੋਂ ਪਕੜ ਕੇ ਲੱਕ ਵਿੱਚ ਪਾ ਜੱਫੀ ਕਿਸੇ ਟੋਭੜੇ ਦੇ ਵਿੱਚ ਸੁਟ ਘੱਤੋਮਾਰ ਏਸ ਨੂੰ ਲਇਕੇ ਅੱਗ ਝੁੱਗੀ ਸਾੜ ਬਾਲ ਕੇ ਚੀਜ਼ ਸਭ ਲੁਟ ਘੱਤੋਵਾਰਸ ਸ਼ਾਹ ਮੀਆਂ ਦਾੜ੍ਹੀ ਭਿਨੜੀ ਦਾ ਜੋ ਕੋ ਵਾਲ ਦਿਸੇ ਸਭੋ ਪੁਟ ਘੱਤੋ137. ਹੀਰ ਦਾ ਸਹੇਲੇਲੀਆਂ ਨਾਲ ਰਲ ਕੈਦੋ ਨੂੰ ਚੰਡਨ ਦੀ ਸਲਾਹਸਈਆ ਨਾਲ ਰਲ ਕੇ ਹੀਰ ਮਤਾ ਕੀਤਾ ਖਿੰਡ ਫੁਟਕੇ ਗਲੀਆਂ ਮੱਲੀਆਂ ਨੇਕੈਦੋ ਆਣ ਵੜਿਆ ਜਦੋਂ ਫਲੇ ਅੰਦਰ ਖਬਰਾਂ ਤੁਰਤ ਹੀ ਹੀਰ ਥੇ ਘੱਲੀਆਂ ਨੇਹੱਥੀਂ ਪਕੜ ਕਾਨੀਆਂ ਵਾਂਗ ਸ਼ਾਹ ਪਰੀਆਂ ਗੁੱਸਾ ਖਾਇਕੇ ਸਾਰੀਆਂ ਚਲੀਆਂ ਨੇਕੈਦੋ ਘੇਰ ਜਿਉਂ ਗਧਾ ਘਮਿਆਰ ਪਕੜੇ ਲਾਹ ਸੇਲ੍ਹੀਆਂ ਪਕੜ ਪਥੱਲੀਆਂ ਨੇਘਾੜ ਘੜਨ ਠਠਿਆਰ ਜਿਵੇਂ ਪੌਣ ਧਮਕਾਂ ਧਾਈਂ ਛੜਦੀਆਂ ਮੁਹਲੀਆਂ ਚੱਲੀਆਂ ਨੇ।138. ਪਹਿਲਾ ਚਾਲੂਗਲ ਪਾਇਕੇ ਸੇਲ੍ਹੀਆਂ ਪਾ ਟੋਪੀ ਪਾੜ ਜੁੱਲੀਆਂ ਸੰਘ ਨੂੰ ਘੁਟਿਉ ਨੇਭੰਨ ਦੌੜ ਤੇ ਕੁਟਕੇ ਛੜਨ ਲੱਤੀਂ ਰੋੜ੍ਹ ਵਿੱਚ ਖੜਲ ਦੇ ਸੁਟਿਉ ਨੇਝੰਝੋੜ ਸਿਰ ਤੋੜ ਕੇ ਘਤ ਮੂਧਾ ਲਾਂਗੜ ਪਾੜ ਕੇ ਧੜਾ ਧੜ ਕਟਿਉ ਨੇਵਾਰਸ ਸ਼ਾਹ ਦਾੜ੍ਹੀ ਪੁਟ ਪਾੜ ਲਾਂਗੜ ਏਹ ਅਖੱਟੜਾ ਹੀ ਚਾ ਖੁਟਿਓ ਨੋ139. ਓਹੀ ਚਾਲੂਹਿਕ ਮਾਰ ਲੱਤਾਂ ਦੂਈ ਲਾ ਛਮਕਾਂ ਤ੍ਰੀਈ ਨਾਲ ਚਟਾਕਿਆਂ ਮਾਰਦੀ ਹੈਕੋਈ ਇੱਟ ਵੱਟਾ ਜੁੱਤੀ ਢੀਮ ਪੱਥਰ ਕੋਈ ਪਕੜ ਕੇ ਧੌਣ ਭੋਏਂ ਮਾਰਦੀ ਹੈਕੋਈ ਪੁਟ ਦਾੜ੍ਹੀ ਦੁੱਬਰ ਵਿੱਚ ਦੇਂਦੀ ਕੋਈ ਡੰਡਕਾ ਵਿੱਚ ਗੁਜ਼ਾਰਦੀ ਹੈਚੋਰ ਮਾਰੀਦਾ ਵੇਖੀਏ ਚਲੋ ਸਾਧੋ ਵਾਰਸ ਸ਼ਾਹ ਜ਼ਬਤ ਸਰਕਾਰ ਦੀ ਹੈ140. ਕੈਦੋਂ ਕੁੜੁੜੀਆਂ ਨਾਲ ਉਲੁਲਝਿਆਪਾੜ ਚੁੰਨੀਆਂ ਸੁੱਥਣਾਂ ਕੁੜਤੀਆਂ ਨੂੰ ਚੱਕ ਵੱਢ ਕੇ ਚੀਕਦਾ ਚੋਰ ਵਾਂਗੂੰਵਤੇ ਫਿਰਨ ਪਰਵਾਰ ਜਿਵੇਂ ਚੰਨ ਦਵਾਲੇ ਗਿਰਦ ਪਾਇਲਾਂ ਪਾਉਂਦਿਆਂ ਮੋਰ ਵਾਂਗੂੰਸ਼ਾਹੂਕਾਰ ਦਾ ਮਾਲ ਜਿਉਂ ਵਿੱਚ ਕੋਟਾਂ ਦਵਾਲੇ ਚੌਂਕੀਆਂ ਫਿਰਨ ਲਾਹੌਰ ਵਾਂਗੂੰਵਾਰਸ ਸ਼ਾਹ ਅੰਗਿਆਰਿਆਂ ਭਖਦੀਆਂ, ਉਸ ਦੀ ਪ੍ਰੀਤ ਹੈ ਚੰਦ ਚਕੋਰ ਵਾਂਗੂੰਔਖੇ ਲਫ਼ਜ਼ਾਂ ਦੇ ਮਾਅਨੇ131ਕਜ। ਐਬ, ਨੁਕਸਕਹੀ ਵੱਗੀ। ਮੂੰਹੋਂ ਆਖੀ ਬਦ। ਦੁਆ ਲੱਗ ਗਈਫਿਟਕ। ਖੂਨ ਦੇ ਘਟ ਹੋਣ ਕਾਰਨ ਰੰਗ ਪੀਲਾ ਹੋਣ ਦੀ ਬੀਮਾਰੀ, ਧੱਕਾ ਰੋਗ ਹੋ ਜਾਣਾ132ਭੱਈਅੜੇ। ਪਿੱਟੀ। ਭੱਈਆਂ ਪਿੱਟੀਆਂ, ਇੱਕ ਗਾਲ133ਖ਼ਾਲੀ ਪਿੰਜ ਗਡ। ਬਿਨਾ ਪਿੰਜ ਤੋਂ ਗੱਡਾਫਰਫੇਜ। ਫਰੇਬਬਹੁਭੇਖਿਆ। ਬਹੁਰੂਪੀਆਮਲਖੀਸਿਆ। ਗੰਦਾ134ਭੁਲਾਵੜਾ। ਭੁਲੇਖਾਦਾਰੀਆਂ। ਦਾਰੀ ਦਾ ਬਹੁ। ਵਚਨ, ਖਾਤਰਦਾਰੀ,135ਤਨੇ। ਤੂੰਲੰਗੋ ਰਿਛ। ਕੈਦੋ136ਕੁਤਕੇ। ਘੋਟਨੇਕੁਢਣ। ਚੁਭੇ ਜਾਂ ਭੱਠ ਵਿੱਚੋਂ ਸੁਆਹ ਕੱਢਣ ਵਾਲਾ ਸੰਦਟੋਭੜੇ। ਟੋਭੇ137ਖਿੰਡ ਫੁਟ। ਖਿੰਡ ਪੁੰਡਕਾਂਬਾਂ। ਛੂਛਕਾਂ, ਛਮਕਾਂ138ਲਾਂਗੜ। ਲੰਗੋਟੀ, ਤਹਿਮਤਅਖੱਟੜਾ। ਕਰੜਾ139ਤ੍ਰੇਈ। ਤੀਜੀਦੁੱਬਰ ਵਿੱਚ। ਚੁੱਤੜਾਂ ਵਿੱਚਡੰਡਕਾ। ਡੰਡਾ140ਚੱਕ। ਦੰਦੀਕੋਟ। ਕਿਲਾ
More