ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੩੬੧-੩੭੦
361. ਉਹੀ ਚਲਦਾਮਰਦ ਸਾਦ ਹਨ ਚਿਹਰੇ ਨੇਕੀਆਂ ਦੇ ਸੂਰਤ ਰੰਨ ਦੀ ਮੀਮ ਮੌਕੂਫ ਹੈ ਨੀਮਰਦ ਆਲਮ ਫਾਜ਼ਲ ਅੱਜਲ ਕਾਬਲ ਕਿਸੇ ਰੰਨ ਨੂੰ ਕੌਣ ਵਕੂਫ ਹੈ ਨੀਸਬਰ ਫਰ੍ਹਾ ਹੈ ਮੰਨਿਆ ਨੇਕ ਮਰਦਾਂ ਏਥੇ ਸਬਰ ਦੀ ਵਾਗ ਮਾਅਤੂਫ ਹੈ ਨੀਦਫਤਰ ਮਕਰ ਫਰੇਬ ਦੇ ਖਰਚਵਾਈ ਏਹਨਾਂ ਪਿਸਤਿਆਂ ਵਿੱਚ ਮਲਫੂਫ ਹੈ ਨੀਰੰਨ ਰੇਸ਼ਮੀ ਕੱਪੜਾ ਪਹਿਨ ਮੁਸਲੀ ਮਰਦ ਜੋਜ਼ ਕੈਦਾਰ ਮਸ਼ਰੂਫ ਹੈ ਨੀਵਾਰਸ ਸ਼ਾਹ ਵਲਾਇਤੀ ਮਰਦ ਮੇਵੇ ਅਤੇ ਰੰਨ ਮਸਵਾਕ ਦਾ ਸੂਫ ਹੈ ਨੀ362. ਇਹ ਜਹਾਨ ਤੇ ਭਲੇਦੋਸਤ ਸੋਈ ਜੋ ਬਿਪਤ ਵਿੱਚ ਭੀੜ ਕੱਟੇ ਯਾਰ ਸੋਈ ਜੋ ਜਾਨ ਕੁਰਬਾਨ ਹੋਵੇਯਾਰ ਸੋਈ ਜੋ ਕਾਲ ਵਿੱਚ ਭੀੜ ਕੱਟੇ ਕੁਲ ਪਾਤ ਦਾ ਜੋ ਨਿਗਾਹਬਾਨ ਹੋਵੇਗਾਂਓ ਸੋਈ ਜੋ ਸਿਆਲ ਨੂੰ ਦੁਧ ਦੇਵੇ ਬਾਦਸ਼ਾਹ ਜੋ ਨਿਤ ਸ਼ਬਾਨ ਹੋਵੇਨਾਰ ਸੋਈ ਜੋ ਮਾਲ ਬਿਨ ਬੈਠ ਜਾਲੇ ਪਿਆਦਾ ਸੋਈ ਜੋ ਭੂਤ ਮਸਾਣ ਹੋਵੇਇਮਸਾਕ ਹੈ ਅਸਲ ਅਫੀਮ ਬਾਝੋਂ ਗੁੱਸੇ ਬਿਨਾ ਫਕੀਰ ਦੀ ਜਾਨ ਹੋਵੇਰੋਗ ਸੋਈ ਜੋ ਨਾਲ ਇਲਾਜ ਹੋਵੇ ਤੀਰ ਸੋਈ ਜੋ ਨਾਲ ਕਮਾਨ ਹੋਵੇਕੰਜਰ ਸੋਈ ਜੋ ਜ਼ੈਰਤਾਂ ਬਾਝ ਹੋਵਣ ਜਿਵੇਂ ਭਾਂਬੜਾ ਬਿਨਾਂ ਅਸ਼ਨਾਨ ਹੋਵੇਕਸਬਾ ਸੋਈ ਜੋ ਵੈਰ ਬਿਨ ਪਿਆ ਵੱਸੇ ਜੱਲਾਦ ਜੋ ਮਿਹਰ ਬਿਨ ਖਾਨ ਹੋਵੇਕਵਾਰੀ ਸੋਈ ਜੋ ਹਿਆ ਬਹੁਤ ਨੀਵੀਂ ਨਜ਼ਰ ਤੇ ਬਾਝ ਜ਼ਬਾਨ ਹੋਵੇਬਿਨਾ ਚੋਰ ਤੇ ਜੰਗ ਦੇ ਦੇਸ ਵਸੇ ਪਟ ਸੂਈ ਬਿਨ ਅੰਨ ਦੀ ਪਾਣ ਹੋਵੇਸਈਅਦ ਸੋਈ ਜੋ ਸ਼ੂਮ ਨਾ ਹੋਵੇ ਕਾਇਰ ਜ਼ਾਨੀ ਸਿਆਹ ਤੇ ਨਾ ਕਹਿਰਵਾਨ ਹੋਵੇਚਾਕਰ ਔਰਤਾਂ ਸਦਾ ਬੇਉਜ਼ਰ ਹੋਵਣ ਅਤੇ ਆਦਮੀ ਬੇਨੁਕਸਾਨ ਹੋਵੇਪਰ੍ਹਾਂ ਜਾ ਵੇ ਭੇਸੀਆ ਚੋਬਰਾ ਵੇ ਮਤਾਂ ਮੰਗਣੋਂ ਕੋਈ ਵਧਾਣ ਹੋਵੇਵਾਰਸ ਸ਼ਾਹ ਫਕੀਰ ਬਿਨ ਹਿਰਸ ਜ਼ਫਲਤ ਯਾਦ ਰਬ ਦੀ ਵਿੱਚ ਮਸਤਾਨ ਹੋਵੇ363. ਉੱਤਰ ਰਾਂਝਾਕਾਰ ਸਾਜ਼ ਹੈ ਰੱਬ ਤੇ ਫੇਰ ਦੈਲਤ ਸਭੋ ਮਿਹਨਤਾਂ ਪੇਟ ਦੇ ਕਾਰਨੇ ਨੀਨੇਕ ਮਰਦ ਤੇ ਨੇਕ ਹੀ ਹੋਵੇ ਔਰਤ ਉਹਨਾਂ ਦੋਹਾਂ ਦੇ ਕੰਮ ਸਵਾਰਨੇ ਨੀਪੇਟ ਵਾਸਤੇ ਫਿਰਨ ਅਮੀਰ ਦਰ ਦਰ ਸਈਅੱਦਜ਼ਾਦੀਆਂ ਨੇ ਗਧੇ ਚਾਰਨੇ ਨੀਪੇਟ ਵਾਸਤੇ ਪਰੀ ਤੇ ਹੂਰਜ਼ਾਦਾਂ ਜਾਨ ਜਿਨ ਤੇ ਭੂਤ ਦੇ ਵਾਰਨੇ ਨੀਪੇਟ ਵਾਸਤੇ ਰਾਤ ਨੂੰ ਛੋਡ ਘਰ ਦਰ ਹੋ ਪਾਹਰੂ ਹੋਕਰੇ ਮਾਰਨੇ ਨੀਪੇਟ ਵਾਸਤੇ ਸਭ ਖਰਾਬੀਆਂ ਨੇ ਪੇਟ ਵਾਸਤੇ ਖੂਨ ਗੁਜ਼ਾਰਨੇ ਨੀਪੇਟ ਵਾਸਤੇ ਫਕਰ ਤਸਲੀਮ ਤੋੜਨ ਸਭੇ ਸਮਝ ਲੈ ਰੰਨੇ ਗਵਾਰਨੇ ਨੀਏਸ ਜ਼ਿਮੀਂ ਨੂੰ ਵਾਹੁੰਦਾ ਮੁਲਕ ਮੁੱਕਾ ਉੱਤੇ ਹੋ ਚੁੱਕੇ ਬੱਡੇ ਕਾਰਨੇ ਨੀਕਾਉਂ ਹੋਰ ਤੇ ਰਾਹਕ ਨੇ ਹੋਰ ਇਸ ਦੇ ਖਾਵੰਦ ਹੋਰ ਦੰਮ ਹੋਰਨਾਂ ਮਾਰਨੇ ਨੀਮਿਹਰਬਾਨ ਜੇ ਹੋਵੇ ਫਕੀਰ ਇੱਕ ਪਲ ਤੁਸਾਂ ਜਿਹੇ ਕਰੋੜ ਲੱਖ ਤਾਰਨੇ ਨੇਵਾਰਸ ਸ਼ਾਹ ਜੇ ਰੰਨ ਨੇ ਮਿਹਰ ਕੀਤੀ ਭਾਂਡੇ ਬੋਲ ਦੇ ਖੋਲ ਮੂੰਹ ਮਾਰਨੇ ਨੀ364. ਉੱਤਰ ਸਹਿਤੀਰਬ ਜੇਡ ਨਾ ਕੋਈ ਹੈ ਜਗ ਦਾਤਾ ਜ਼ਿਮੀਂ ਜੇਡ ਨਾ ਕਿਸੇ ਦੀ ਸਾਬਰੀ ਵੇਮਝੀਂ ਜੇਡ ਨਾ ਕਿਸੇ ਦੇ ਹੋਣ ਜੇਰੇ ਰਾਜ ਹਿੰਦ ਪੰਜਾਬ ਦਾ ਬਾਬਰੀ ਵੇਚੰਦ ਜੇਡ ਚਾਲਾਕ ਨਾ ਸਰਦ ਕੋਈ ਹੁਕਮ ਜੇਡ ਨਾ ਕਿਸੇ ਅਕਾਬਰੀ ਵੇਬੁਰਾ ਕਸਬ ਨਾ ਨੌਕਰੀ ਜੇਡ ਕੋਈ ਯਾਦ ਹੱਕ ਦੀ ਜੇਡ ਅਕਾਬਰੀ ਵੇਮੌਤ ਜੇਡ ਨਾ ਸਖਤ ਹੈ ਕੋਈ ਚਿੱਠੀ ਓਥੇ ਕਿਸੇ ਦੀ ਨਾਹੀਉਂ ਨਾਬਰੀ ਵੇਮਾਲਜ਼ਾਦੀਆਂ ਜੇਡ ਨਾ ਕਸਬ ਭੈੜਾ ਕੰਮਜ਼ਾਤ ਨੂੰ ਹੁਕਮ ਹੈ ਖਾਬਰੀ ਵੇਰੰਨ ਦੇਖਣੀ ਐਬ ਫਕੀਰ ਤਾਈ ਭੂਤ ਵਾਂਗ ਹੈ ਸਿਰਾਂ ਤੇ ਬਾਬਰੀ ਵੇ365. ਉੱਤਰ ਰਾਂਝਾਰਨ ਦੇਖਣੀ ਐਬ ਹੈ ਅੰਨਿਆਂ ਨੂੰ ਰੱਬ ਅੱਖੀਆਂ ਦਿੱਤੀਆਂ ਦੇਖਨੇ ਨੂੰਸਭ ਖਲਕ ਦਾ ਦੇਖ ਕੇ ਲਉ ਮੁਜਰਾ ਕਰੋ ਦੀਦ ਇਸ ਜਗ ਦੇ ਪੇਖਣੇ ਨੂੰਰਾਉ ਰਾਜਿਆਂ ਸਿਰਾਂ ਦੇ ਦਾਉ ਲਾਏ ਜ਼ਰਾ ਜਾ ਕੇ ਅੱਖੀਆਂ ਸੇਕਣੇ ਨੂੰਸੱਭਾ ਦੀਦ ਮੁਆਫ ਹੈ ਆਸ਼ਕਾਂ ਨੂੰ ਰੱਬ ਨੈਨ ਦਿੱਤੇ ਜਗ ਦੇਖਨੇ ਨੂੰਮਹਾਂ ਦੇਵ ਜਹਿਆਂ ਪਾਰਬਤੀ ਅੱਗੇ ਕਾਮ ਲਿਆਉਂਦਾ ਸੀ ਮਥਾ ਟੇਕਣੇ ਨੂੰਅਜ਼ਰਾਈਲ ਹੱਥ ਕਲਮ ਲੈ ਦੇਖਦਾਈ ਤੇਰਾ ਨਾਮ ਇਸ ਜਗ ਤੋਂ ਛੇਕਣੇ ਨੂੰਵਾਰਸ ਸ਼ਾਹ ਮੀਆਂ ਰੋਜ਼ ਹਸ਼ਰ ਦੇ ਨੂੰ ਅੱਤ ਸੱਦਏਂ ਗਾ ਲੇਖਾ ਲੇਖਣੇ ਨੂੰ366. ਉੱਤਰ ਸਹਿਤੀਜੇਹੀ ਨੀਤ ਹਈ ਤੇਹੀ ਮੁਰਾਦ ਮਿਲਿਆ ਘਰੋ ਘਰੀ ਛਾਈ ਸਿਰ ਪਾਉਨਾ ਹੈਫਿਰੇਂ ਮੰਗਦਾ ਭੌਂਕਦਾ ਖੁਆਰ ਹੁੰਦਾ ਲਖ ਦਜ਼ੇ ਪਖੰਡ ਕਮਾਵਨਾ ਹੈਂਸਾਨੂੰ ਰੱਬ ਨੇ ਦੁੱਧ ਤੇ ਦਹੀਂ ਦਿੱਤਾ ਹੱਥਾ ਖਾਵਣਾ ਅਤੇ ਹੰਢਾਵਨਾ ਹੈਸੋਇਨਾ ਰੁੱਪੜਾ ਪਹਿਨ ਕੇ ਅਸੀਂ ਬਹੀਏ ਵਾਰਸ ਸ਼ਾਹ ਤੋਂ ਜਿਊ ਭਰਮਾਵਨਾ ਹੈਂ367. ਉੱਤਰ ਰਾਂਝਾਸੋਇਨਾ ਰੁਪੜਾ ਸ਼ਾਨ ਸਵਾਨੀਆਂ ਦਾ ਤੂੰ ਤਾਂ ਨਹੀਂ ਅਸੀਲ ਨੀ ਗੋਲੀਏ ਨੀਗਧਾ ਅਰਦਕਾਂ ਨਾਲ ਨਾ ਹੋਇ ਘੋੜਾ ਬਾਂਬਹਿ ਪਰੀ ਨਾ ਹੋਏ ਯਰੋਲੀਏ ਨੀਰੰਗ ਗੋਰੜੇ ਨਾਲ ਤੂੰ ਜਗ ਮੁੱਠਾ ਵਿੱਚੋ ਗੁਣਾਂ ਦੇ ਕਾਰਨੇ ਪੋਲੀਏ ਨੀਵਿਹੜੇ ਵਿੱਚ ਤੂੰ ਕੰਜਰੀ ਵਾਂਗ ਨੱਚੇ ਚੋਰਾਂ ਯਾਰਾਂ ਦੇ ਵਿੱਚ ਵਚੋਲੀਏ ਨੀਅਸਾਂ ਪੀਰ ਕਿਹਾ ਤੂੰ ਹੀਰ ਆਖੇਂ ਭੁਲ ਗਈ ਹੈਂ ਸੁਨਣ ਵਿੱਚ ਭੋਲੀਏ ਨੀਅੰਤ ਇਹ ਜਹਾਨ ਹੈ ਛੱਡ ਜਾਣਾ ਐਡੇ ਕੁਫਰ ਅਪਰਾਧ ਕਿਉਂ ਤੋਲੀਏ ਨੀਫਕਰ ਅੱਲਾਹ ਦੀ ਹੈਨ ਸੂਰਤ ਅੱਗੇ ਰੱਬ ਦੇ ਝੂਠ ਨਾ ਬੋਲੀਏ ਨੀਹੁਸਨ ਮੱਤੀਏ ਬੂਬਕੇ ਸੋਇਨ ਚਿੜੀਏ ਨੈਨਾਂ ਵਾਲੀਏ ਸ਼ੋਖ ਮਮੋਲੀਏ ਨੀਤੈਂਡਾ ਭਲਾ ਥੀਵੇ ਸਾਡਾ ਛੱਡ ਪਿੱਛਾ ਅੱਬਾ ਜਿਉਣੀਏ ਆਲੀਏ ਭੋਲੀਏ ਨੀਵਾਰਸ ਸ਼ਾਹ ਕੀਤੀ ਗੱਲ ਹੋਇ ਚੁੱਕੀ ਮੂਤ ਵਿੱਚ ਨਾ ਮੱਛੀਆਂ ਟੋਲੀਏ ਨੀ368. ਉੱਤਰ ਸਹਿਤੀਛੇੜ ਖ਼ੁੰਦਰਾਂ ਭੇੜ ਮਚਾਵਨਾ ਏ ਸੇਕਾਂ ਲਿੰਗ ਤੇਰੇ ਨਾਲ ਸੋਟਿਆਂ ਦੇਅਸੀਂ ਜੱਟੀਆਂ ਮੁਸ਼ਕ ਲਪੇਟੀਆਂ ਹਾਂ ਨੱਕ ਪਾੜ ਸੁਟੇ ਜਿਨ੍ਹਾਂ ਝੋਟਿਆਂ ਦੇਜਦੋਂ ਮੋਲ੍ਹੀਆਂ ਪਕੜ ਕੇ ਗਿਰਦ ਹੋਈਏ ਪਿਸਤੇ ਕਢੀਏ ਚੀਨਿਆਂ ਕੋਟਿਆਂ ਦੇਜੁੱਤ ਘੇਰਨੀ ਕੁਤਕੇ ਅਤੇ ਸੋਟੇ ਇਹ ਇਲਾਜ ਹੈਨ ਚਿਤੜਾਂ ਮੋਟਿਆਂ ਦੇਲਪੜ ਸ਼ਾਹ ਦਾ ਬਾਲਕਾ ਝਕੜ ਤੇਥੇ ਵੱਲ ਹੇਨ ਵੱਡੇ ਲਪੋਟਿਆਂ ਦੇਵਾਰਸ ਸ਼ਾਹ ਰੋਡਾ ਸਿਰ ਕੰਨ ਪਾਟੇ ਇਹ ਹਾਲ ਚੋਰਾਂ ਯਾਰਾਂ ਖੋਟਿਆਂ ਦੇ369. ਉੱਤਰ ਰਾਂਝਾਫਕਰ ਸ਼ੇਰ ਦਾ ਆਖਦੇ ਹੈਨ ਬੁਰਕਾ ਭੇਤ ਫਕਰ ਦਾ ਮੂਲ ਨਾ ਖੋਲੀਏ ਨੀਦੁੱਧ ਸਾਫ ਹੈ ਦੇਖਨਾ ਆਸ਼ਕਾਂ ਦਾ ਸ਼ੱਕਰ ਵਿੱਚ ਪਿਆਜ਼ ਨਾ ਘੋਲੀਏ ਨੀਸਰੇ ਖੈਰ ਸੋ ਹੱਸ ਕੇ ਆਣ ਦੀਚੇ ਲਏ ਦੁਆ ਤੇ ਮਿੱਠੜਾ ਬੋਲੀਏ ਨੀਲਏ ਅੱਘ ਚੜ੍ਹਾਇਕੇ ਦੁਧ ਪੈਸਾ ਪਰ ਤੋਲ ਥੀਂ ਘਟ ਨਾ ਤੋਲਈਏ ਨੀਬੁਰਾ ਬੋਲ ਨਾ ਰੱਬ ਦੇ ਪੂਰਿਆਂ ਨੂੰ ਨੀ ਬੇਸ਼ਰਮ ਕੁਪੱਤੀਏ ਲੂਲੀਏ ਨੀਮਸਤੀ ਨਾਲ ਫਕੀਰਾਂ ਨੂੰ ਦੈਂ ਗਾਲੀਂ ਵਾਰਸ ਸ਼ਾਹ ਦੋ ਠੋਕ ਮਨੋਲੀਏ ਨੀ370. ਉੱਤਰ ਸਹਿਤੀਅਸੀਂ ਭੂਤ ਦੀ ਅਕਲ ਗਵਾ ਦੇਈਏ ਸਾਨੂੰ ਲਾ ਭਬੂਤ ਡਰਾਉਨਾ ਹੈਂਤ੍ਰਿੰਜਨ ਦੇਖ ਕੇ ਵੌਹਟੀਆਂ ਛੈਲ ਕੁੜੀਆਂ ਓਥੇ ਕਿੰਗ ਦੀ ਤਾਰ ਵਜਾਉਨਾ ਹੈਮੇਰੀ ਭਾਬੀ ਦੇ ਨਾਲ ਤੂੰ ਰਮਜ਼ ਮਾਰੇਂ ਭਲਾ ਆਪ ਤੂੰ ਕੌਣ ਸਦਾਉਨਾਂ ਹੈਂਉਹ ਪਈ ਹੈਰਾਨ ਹੈ ਨਾਲ ਜ਼ਹਿਮਤ ਘੜੀ ਘੜੀ ਕਿਉਂ ਪਿਆ ਅਕਾਵਨਾ ਹੈਨਾ ਤੂੰ ਵੈਦ ਨਾ ਮਾਂਦਰੀ ਨਾ ਮੁੱਲਾਂ ਝਾੜੇ ਜ਼ੈਬ ਦੇ ਕਾਸ ਨੂੰ ਪਾਉਨਾਂ ਹੈਚੋਰ ਚੂਹੜੇ ਵਾਂਗ ਹੈ ਟੇਢ ਤੇਰੀ ਪਈ ਜਾਪਦੀ ਸਿਰੀ ਭਨਾਉਨਾਂ ਹੈਕਦੀ ਭੂਤਨਾ ਹੋਇਕੇ ਝੁੰਡ ਖੋਲੇਂ ਕਦੀ ਜੋਗ ਧਾਰੀ ਬਣ ਆਉਨਾਂ ਹੈਇੱਟ ਸਿੱਟ ਫਗਵਾੜ ਤੇ ਕੁਆਰ ਗੱਦਲ ਇਹ ਬੂਟੀਆਂ ਖੋਲ ਵਖਾਉਨਾ ਹੈਦਾਰੂ ਨਾ ਕਿਤਾਬ ਨਾ ਹੱਥ ਸ਼ੀਸ਼ੀ ਆਖ ਕਾਸ ਦਾ ਵੈਦ ਸਦਾਉਨਾ ਹੈਜਾ ਘਰੋਂ ਅਸਾਡਿਉ ਨਿਕ ਭੇਖੇ ਹੁਣੇ ਜਟਾਂ ਦੀ ਜੂਟ ਖੋਹਾਉਨਾਂ ਹੈਂਖੋਹ ਬਾਬਰੀਆਂ ਖਪਰੀ ਭੰਨ ਤੋੜੂੰ ਹੁਣੇ ਹੋਰ ਕੀ ਮੂੰਹੋਂ ਅਖਾਉਨਾ ਹੈਰੰਨਾ ਬਲਅਮ ਬਾਉਰ ਦਾ ਦੀਨ ਖੋਹਿਆ ਵਾਰਸ ਸ਼ਾਹ ਤੂੰ ਕੌਣ ਸਦਾਉਨਾ ਹੈਔਖੇ ਲਫ਼ਜ਼ਾਂ ਦੇ ਮਾਅਨੇ361ਸਾਦ। ਸਹੀਹ, ਨਿਰਾਸਰਾਮੌਕੂਫ। ਰੱਦ ਕੀਤੀ ਹੋਈ, ਲਾਹੀ ਹੋਈ, 'ਮਰਦ' ਸ਼ਬਦ ਦੇ ਜੋੜ ਵਿੱਚੋਂ ਜੇ 'ਮੀਮ' ਭਾਵ 'ਮ' ਲਾਹ ਦੇਈਏ ਤਾਂ ਬਾਕੀ 'ਰਦ' ਰਹਿ ਜਾਂਦਾ ਹੈ।ਵਕੂਫ। ਅਕਲ, ਸਮਝਫਰ੍ਹਾ। ਲਗਾਮਮਾਅਤੂਫ। ਮੁੜੀ ਹੋਈਮਲਫੂਫ। ਲਪੇਟਿਆ ਹੋਇਆਮੁਸਲੀ। ਕਿਰਲੀ, ਛਪਕਲੀਮਸ਼ਰੂਫ। ਮਾਣਯੋਗਮਸਵਾਕ। ਦਾਤਨਸੂਫ। ਚਿਥਿਆ ਹੋਇਆ ਬੁਰਸ਼ ਵਰਗਾ362ਕੁਲ ਪਾਤ। ਖਾਨਦਾਨ ਦੀ ਇੱਜ਼ਤਸ਼ਬਾਨ। ਰਖਿਅਕ ਆਜੜੀਇਮਸਾਕ। ਵੰਧੇਜ (ਵੀਰਜ ਦਾ)ਬਾਝ ਜ਼ਬਾਨ। ਘਟ ਬੋਲੇਜ਼ਾਨੀ। ਭੋਗੀਸ਼ੂਮ। ਕੰਜੂਸਵਧਾਨ। ਵਾਧਾ, ਜ਼ਿਆਦਤੀ363ਕਾਰ ਸਾਜ਼। ਕੰਮ ਬਣਾਉਣ ਵਾਲਾਹੋਕਰੇ। ਲਲਕਾਰੇਕਾਉਂ। ਮਿਣਨ ਵਾਲਾਰਾਹਕ। ਕਾਸ਼ਤਕਾਰਬੋਲ ਦਾ ਭਾਂਡਾ ਮੂੰਹ ਮਾਰਦੀ। ਨਾਲਾ ਖੋਲ ਕੇ ਭੋਗ ਕਰਾਉਣ ਲਹੀ ਤਿਆਰ ਹੋ ਜਾਂਦੀ ਹੈ।364ਸਾਬਰੀ। ਸਬਰਬਾਬਰੀ। ਬਾਬਰ ਦਾ ਰਾਜਅਕਬਰ। ਵਡਿਆਈਨਾਬਰੀ। ਨਾਂਹ, ਇਨਕਾਰਖਾਬਰੀ। ਟੁੱਟੀ ਸੜ੍ਹਕਝਾਬਰੀ। ਐਬ ਢਕਣ ਦਾ ਇੱਕ ਵਸੀਲਾ365ਲਉ ਮੁਜਰਾ। ਸਲਾਮ ਕਬੂਲ ਕਰੋਛੇਕਨਾ। ਰਦ ਕਰ ਦੇਣਾਲੇਖ ਲੇਖਣੇ ਨੂੰ। ਕੀਤੇ ਕੰਮਾਂ ਦਾ ਲੇਖਾ ਦੇਣ ਲਈ366ਛਾਈ। ਸੁਆਹਸੋਇਨ ਰੁਪੜ। ਸੋਨਾ ਚਾਂਦੀ367ਅਸੀਲ। ਭਲੀ ਮਾਨਸਅਰਦਕ। ਨੀਲੀਆਂ ਅੱਖਾਂ ਵਾਲਾ ਘੋੜਾ, ਚੰਗੀ ਨਸਲ ਦਾ ਅਰਬੀ ਘੋੜਾਬਾਂਬਹਿ। ਭੈੜੀ, ਬਦਸੂਰਤ ਔਰਤਯਰੋਲੀਏ। ਰਾਂਝਾ ਨਫਰਤ ਨਾਲ ਸਹਿਤੀ ਨੂੰ ਕਹਿੰਦਾਹੈ ਕਿ ਉਹ ਉਹਦੀ ਯਾਰੀ ਬਾਰੇ ਜਾਣਦਾ ਹੈ।ਬੂਬਕੇ। ਬੇਸਮਝ ਕੁਆਰੀ ਕੁੜੀ368ਖੁੰਦਰਾਂ। ਛੇੜਾਂ ਛੇੜਨੀਆਂਮੋਲ੍ਹੀ। ਨਿੱਕਾ ਮੋਲ੍ਹਾਪਿਸਤਾ। ਕਿਸੇ ਬੀਜ ਦਾ ਮਜ਼ਜ਼ਘੇਰਨੀ। ਚਰਖੇ ਦੀ ਹੱਥੀਲਪੜ। ਝਗੜਾਲੂਲਪੋਟਾ। ਵੱਡੀਆਂ ਗੱਪਾਂ ਮਾਰਨ ਵਾਲਾ369ਫਕਰ ਸ਼ੇਰ ਦਾ ਬੁਰਕਾ। ਫਕੀਰ ਅਸਲ ਵਿੱਚ ਰੱਬ ਦੇ ਸ਼ੇਰ ਹਨ ਜਿਨ੍ਹਾਂ ਨੇ ਫਕੀਰੀ ਦਾ ਬੁਰਕਾ ਪਾਇਆ ਹੋਇਆ ਹੈ।ਸ਼ੱਕਰ ਵਿੱਚ ਪਿਆਜ਼ ਘੋਲਣਾ। ਕੰਮ ਵਿਗਾੜਨਾਸਰੇ ਖੈਰ। ਜੇ ਖੈਰ (ਭਿਖਿਆ) ਸਰਦੀ ਹੈਮੱਘ। ਮਲੁਦੋ ਠੋਕ। ਕਣਕ ਦੇ ਦੋ ਮੋਟੇ ਰੋਟ ਖਾ ਕੇ370ਰਮਜ਼। ਇਸ਼ਾਰੇ 'ਗੋਲੀ ਮਾਰ ਆਸ਼ਕ ਨੂੰ ਜਿਹੜਾ ਅੱਖ ਦੀ ਰਮਜ਼ ਨਾ ਜਾਣੇ।'ਜ਼ਹਿਮਤ। ਬੀਮਾਰੀ, ਤਕਲੀਫਅਕਾਉਨਾ। ਦੁਖੀ ਕਰਨਾਇਟ ਸਿਟ, ਫਗਵਾੜ, ਕਵਾਰ ਗੰਦਲ। ਤਿੰਨ ਬੂਟੀਆਂ ਹਨਭੇਖੇ। ਭੇਖ ਧਾਰੀਖੋਹ ਬਾਬਰੀਆ। ਵਾਲ ਪੁਟ ਕੇਬਲਅਮ ਬਾਊਰ। ਦੇਖੋ ਬੰਦ 359
More