ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੫੭੧-੫੮੦
571. ਸੈਦੈਦੇ ਨੇ ਕਸਮ ਚੁੱਕੱਕੀਖੇੜੇ ਨਿਸ਼ਾ ਦਿੱਤੀ ਅੱਗੇ ਜੋਗੀੜੇ ਦੇ ਸਾਨੂੰ ਕਸਮ ਹੈ ਪੀਰ ਫਕੀਰ ਦੀ ਜੀਮਰਾਂ ਹੋਇਕੇ ਏਸ ਜਹਾਨ ਕੋੜ੍ਹਾ ਕਦੀ ਸੂਤ ਡਠੀ ਜੇ ਮੈਂ ਹਰ ਦੀ ਜੀਸਾਨੂੰ ਹੀਰ ਜੱਟੀ ਧੌਲੀ ਧਾਰ ਦਿੱਸੇ ਕੋਹਕਾਫ ਤੇ ਧਾਰ ਕਸ਼ਮੀਰ ਦੀ ਜੀਲੰਕਾ ਕੋਟ ਪਹਾੜ ਦਾ ਪਾੜ ਦਿੱਸੇ ਫਰਹਾਦ ਨੂੰ ਨਹਿਰ ਜਿਉਂ ਸ਼ੀਰ ਦੀ ਜੀਦੂਰੋਂ ਦੇਖ ਕੇ ਫਾਤਿਹਾ ਆਖ ਛੱਡਾਂ ਗੋਰ ਪੀਰ ਪੰਚਾਲ ਦੇ ਪੀਰ ਦੀ ਜੀਸਾਨੂੰ ਕਹਿਕਹਾ ਇਹ ਦੀਵਾਰ ਦਿੱਸੇ ਢੁੱਕਾਂ ਜਾ ਤਾਂ ਕਾਲਜਾ ਚੀਰ ਦੀ ਜੀਓਸ ਦੀ ਝਾਲ ਨਾ ਅਸਾਂ ਥੋਂ ਜਾਏ ਝੱਲੀ ਝਾਲ ਕੌਣ ਝੱਲੇ ਛੁੱਟੇ ਤੀਰ ਦੀ ਜੀਭੈਂਸ ਮਾਰ ਕੇ ਸਿੰਗ ਨਾ ਦੇ ਢੋਈ ਐਵੇਂ ਹੌਂਸ ਕੇਹੀ ਦੁੱਧ ਖੀਰ ਦੀ ਜੀਲੋਕ ਆਖਦੇ ਪਰੀ ਹੈ ਹੀਰ ਜੱਟੀ ਅਸਾਂ ਨਹੀਂ ਡਿੱਠੀ ਸੂਰਤ ਹੀਰ ਦੀ ਜੀਵਾਰਸ ਝੂਠ ਨਾ ਬੋਲੀਏ ਜੋਗੀਆਂ ਥੇ ਖਿਆਨਤ ਨਾ ਕਰੀਏ ਚੀਜ਼ ਪੀਰ ਦੀ ਜੀ572. ਰਾਂਝਾ ਸੈਦੇ ਦੁਆਲੇਜੋਗੀ ਰੱਖ ਕੇ ਅਣਖ ਤੇ ਨਾਲ ਜ਼ੈਰਤ ਕਢ ਅੱਖੀਆਂ ਰੋਹ ਥੀਂ ਫੁੱਟਿਆ ਈਏਹ ਹੀਰ ਦਾ ਵਾਰਸੀ ਹੋ ਬੈਠਾ ਚਾ ਡੇਰਿਉਂ ਸਵਾਹ ਵਿੱਚ ਸੁਟਿਆ ਈਸਣੇ ਜੁੱਤੀਆਂ ਚੌਂਕੇ ਵਿੱਚ ਆ ਵੜਿਉਂ ਸਾਡਾ ਧਰਮ ਤੇ ਨੇਮ ਸਭ ਪੁਟਿਆ ਈਲੱਥ ਪੱਥ ਕੇ ਨਾਲ ਨਖੁਟਿਆ ਈ ਕੁਟ ਫਾਟ ਕੇ ਖੂਹ ਵਿੱਚ ਸੁਟਿਆ ਈਬੁਰਾ ਬੋਲਦਾ ਨੀਰ ਪੱਲਟ ਅਖੀਂ ਜੇਹਿਆ ਬਾਣੀਆ ਸ਼ਹਿਰ ਵਿੱਚ ਲੁਟਿਆ ਈਪਕੜ ਸੈਦੇ ਨੂੰ ਨਾਲ ਫੌਹੜੀਆਂ ਦੇ ਚੋਰ ਯਾਰ ਵਾਂਗੂੰ ਢਾਹ ਕੁਟਿਆ ਈਖੜ ਲੱਤ ਫੌਹੜੀਆਂ ਖੂਬ ਜੜੀਆਂ ਧੌਣ ਸੇਕਿਆ ਨਾਲ ਨਝੁੱਟਿਆ ਈਦੋਵੇਂ ਬਨ੍ਹ ਬਾਹਾਂ ਸਿਰੋਂ ਲਾਹ ਪਟਕਾ ਗੁਨਾਹਗਾਰ ਵਾਂਗੂੰ ਉੱਠ ਜੁਟਿਆ ਈਸ਼ਾਨਾ ਆਈਨਾਂ ਕੁਟ ਚਕਚੂਰ ਕੀਤਾ ਲਿੰਗ ਭੰਨ ਕੇ ਸੰਘ ਨੂੰ ਘੁਟਿਆ ਈਵਾਰਸ ਸ਼ਾਹ ਖੁਦਾ ਦੇ ਖੌਖ਼ ਕੋਲੋਂ ਸਾਡਾ ਨੀਰ ਨਖੁਟਿਆ ਈ573. ਸੈਦੈਦਾ ਮਾਰ ਖਾ ਕੇ ਘਰ ਨੂੰ ਭੱਜੱਜਾਖੇੜਾ ਖਾਇਕੇ ਮਾਰ ਤੇ ਭੱਜ ਚਲਿਆ ਵਾਹੋ ਵਾਹ ਰੋਂਦਾ ਘਰੀਂ ਆਂਵਦਾ ਹੈਇਹ ਜੋਗੀੜਾ ਨਹੀਂ ਜੇ ਧਾੜ ਕੜਕੇ ਹਾਲ ਆਪਣਾ ਖੋਲ ਸੁਣਾਂਵਦਾ ਹੈਇਹ ਕਾਂਫਰੂ ਦੇਸ ਦਾ ਸ਼ਹਿਰ ਜਾਣੇ ਵੱਡੇ ਲੋੜ੍ਹ ਤੇ ਕਹਿਰ ਕਮਾਂਵਦਾ ਹੈਇਹ ਦੇਵ ਉਜਾੜ ਵਿੱਚ ਆਣ ਲੱਥਾ ਨਾਲ ਕੜਕਿਆਂ ਜਾਣ ਗਵਾਂਵਦਾ ਹੈਨਾਲੇ ਪੜ੍ਹੇ ਕੁਰਆਨ ਤੇ ਦੇ ਬਾਂਗਾਂ ਚੌਂਕੇ ਪਾਂਵਦਾ ਸੰਘ ਵਜਾਂਵਦਾ ਹੈਮੈਨੂੰ ਮਾਰ ਕੇ ਕੁੱਟ ਤਹਿ ਬਾਰ ਕੀਤਾ ਪਿੰਡਾ ਖੋਲ੍ਹਕੇ ਡਟ ਦਿਖਾਂਵਦਾ ਹੈ574. ਸੈਦੈਦੇ ਦਾ ਪਿਉ ਆਖਣ ਲੱਗੱਗਾਅਜੂ ਆਖਿਆ ਲਉ ਅਨ੍ਹੇਰ ਯਾਰੋ ਦੇਖੋ ਜ਼ਜ਼ਬ ਫਕੀਰ ਨੇ ਚਇਆ ਜੇਮੇਰਾ ਸੋਨੇ ਦਾ ਖਿਉੜਾ ਮਾਰ ਜਿੰਦੋਂ ਕੰਮ ਕਾਰ ਥੀਂ ਚਾ ਗਵਾਇਆ ਜੇਫਕਰ ਮਿਹਰ ਕਰਦੇ ਸਭ ਖਲਕ ਉਤੇ ਓਸ ਕਹਿਰ ਜਹਾਨ ਤੇ ਚਾਇਆ ਜੇਵਾਰਸ ਸ਼ਾਹ ਮੀਆਂ ਨਵਾਂ ਸਾਂਗ ਦੇਖੋ ਦੇਵ ਆਦਮੀ ਹੋਇਕੇ ਆਇਆ ਜੇ575. ਸਹਿਤੀ ਨੇ ਪਿਉ ਨੂੰ ਕਿਹਾਸਹਿਤੀ ਆਖਿਆ ਬਾਬਲਾ ਜਾ ਆਪੇ ਸ਼ੈਦਾ ਆਪ ਨੂੰ ਵਦਰ ਸਦਾਂਦਾ ਏਨਾ ਕਿਬਰ ਹੰਕਾਰ ਦੇ ਮਸਤ ਫਿਰਦਾ ਖਾਤਰ ਥੱਲੇ ਨਾ ਕਿਸੇ ਨੂੰ ਲਿਆਂਵਦਾ ਏਸਾਨ੍ਹ ਵਾਂਗਰਾਂ ਸਿਰੀ ਟਪਾਂਵਦਾ ਹੈ ਅੱਗੋਂ ਆਕੜਾਂ ਪਿਆ ਵਖਾਂਵਦਾ ਏਜਾ ਨਾਲ ਫਕੀਰ ਦੇ ਕਰੇ ਆਕੜ ਗੁੱਸੇ ਜ਼ਜ਼ਬ ਨੂੰ ਪਿਆ ਵਧਾਂਵਦਾ ਏਮਾਰ ਨੂੰਹ ਦੇ ਦੁਖ ਹੈਰਾਨ ਕੀਤਾ ਅਜੂ ਘੋੜੇ ਤੇ ਚੜ੍ਹ ਦਿਰੜ੍ਹਾਂਵਦਾ ਏਯਾਰੋ ਉਮਰ ਸਾਰੀ ਜੱਟੀ ਨਾ ਲੱਧੀ ਰਹਿਆ ਸੁਹਣੀ ਢੂੰਡ ਢੂੰਢਾਂਵਦਾ ਏਵਾਰਸ ਸ਼ਾਹ ਜਵਾਨੀ ਵਿੱਓ ਮਸਤ ਰਹਿਆ ਵਕਤ ਗਏ ਤਾਈਂ ਪਛੋਤਾਂਦਾ ਏ576. ਅੱਜੱਜੂ ਜੋਗੋਗੀ ਕੋਲੋਲ ਗਿਆਜਾ ਬੰਨ੍ਹ ਖੜਾ ਹੱਥ ਪੀਰ ਅੱਗੇ ਤੁਸੀਂ ਲਾਡਲੇ ਪਰਵਰਦਗਾਰ ਦੇ ਹੋਤੁਸੀਂ ਫਕਰ ਇਲਾਹ ਦੇ ਪੀਰ ਪੂਰੇ ਵਿੱਚ ਰੇਖ ਦੇ ਮੇਖ ਨੂੰ ਮਾਰਦੇ ਹੋਹੋਵੇ ਦੁਆ ਕਬੂਲ ਪਿਆਰਿਆਂ ਦੀ ਦੀਨ ਦੁਨੀ ਦੇ ਕੰਮ ਸਵਾਰ ਦੇ ਹੋਅੱਠੇ ਪਹਿਰ ਖੁਦਾ ਦੀ ਯਾਦ ਅੰਦਰ ਤੁਸੀਂਂ ਨਫਸ ਸ਼ੈਤਾਨ ਨੂੰ ਮਾਰਦੇ ਹੋਹੁਕਮ ਰੱਬ ਦੇ ਥੋਂ ਤੁਸੀਂ ਨਹੀਂ ਬਾਹਰ ਤੁਸੀਂ ਕੀਲ ਕੇ ਸੱਪ ਨੂੰ ਮਾਰਦੇ ਹੋਲੁੜ੍ਹੇ ਜਾਨ ਬੇੜੇ ਅਵਗੁਣਹਾਰਿਆਂ ਦੇ ਕਰੋ ਫਜ਼ਲ ਤਾਂ ਪਾਰ ਉਤਾਰਦੇ ਹੋਤੇਰੇ ਚੱਲਿਆਂ ਨੂੰਹ ਮੇਰੀ ਜਿਉਂਦੀ ਹੈ ਲੱਗਾ ਦਾਮਨੇ ਸੋ ਤੁਸੀਂ ਤਾਰਦੇ ਹੋਵਾਰਸ ਸ਼ਾਹ ਦੇ ਉਜ਼ਰ ਮੁਆਫ ਕਰਨੇ ਬਖਸ਼ਣਹਾਰ ਬੰਦਾ ਗੁਨਹਿਗਾਰ ਦੇ ਹੋ577. ਉੱਤਰ ਜੋਗੀਛਡ ਦੇਸ ਜਹਾਨ ਉਜਾੜ ਮੱਲੀ ਅਜੇ ਜਟ ਨਾਹੀਂ ਪਿੱਛਾ ਛੱਡੇ ਦੇ ਨੇਅਸਾਂ ਛੱਡਿਆ ਇਹ ਨਾ ਮੂਲ ਛੱਡਣ ਕੀੜੇ ਮੁਢ ਕਦੀਮ ਦੇ ਹੱਡ ਦੇ ਨੇਲੇਹ ਪਈ ਮੇਰੇ ਉਤੇ ਝਾੜਿਆਂ ਦੀ ਪਾਸ ਜਾਣ ਨਾਹੀਂ ਪਿੰਡ ਗੱਡ ਦੇ ਨੇਵਾਰਸ ਸ਼ਾਹ ਜਹਾਨ ਥੋਂ ਇੱਕ ਪਏ ਅੱਜ ਕਲ ਫਕੀਰ ਹੁਣ ਲੱਦ ਦੇ ਨੇ578. ਸੈਦੈਦੇ ਦੇ ਬਾਪ ਅਜੂ ਦਾ ਵਾਸਤਾਚਲੀਂ ਜੋਗੀਆ ਰਬ ਦਾ ਵਾਸਤਾ ਈ ਅਸੀਂ ਮਰਦ ਨੂੰ ਮਰਦ ਲਲਕਾਰਨੇ ਹਾਂਜੋ ਕੁੱਝ ਸਰੇ ਸੋ ਨਜ਼ਰ ਲੈ ਪੈਰ ਪਕੜਾਂ ਜਾਨ ਮਾਲ ਪਰਵਾਰ ਨੂੰ ਵਾਰਨੇ ਹਾਂਪਏ ਕੁਲ ਦੇ ਕੋੜਮੇ ਸਭ ਰੋਂਦੇ ਅਸੀਂ ਕਾਗ ਤੇ ਮੋਰ ਉਡਾਰਨੇ ਹਾਂਹੱਥ ਬੰਨ੍ਹ ਕੇ ਬੇਨਤੀ ਜੋਗੀਆ ਵੋ ਅਸੀਂ ਆਜਜ਼ੀ ਨਾਲ ਪੁਕਾਰਨੇ ਹਾਂਚੋਰ ਸੱਦਿਆ ਮਾਲ ਦੇ ਸਾਂਭਣੇ ਨੂੰ ਤੇਰੀਆਂ ਕੁਦਰਤਾਂ ਤੋਂ ਅਸੀਂ ਵਾਰਨੇ ਹਾਂਵਾਰਸ ਸ਼ਾਹ ਵਸਾਹ ਕੀ ਏਸ ਦੰਮ ਦਾ ਐਵੇਂ ਰਾਇਗਾਂ ਉਮਰ ਕਿਉ ਹਾਰਨੇ ਹਾਂ579. ਜੋਗੋਗੀ ਦਾ ਉਹੁਹਦੇ ਨਾਲ ਤੁਰੁਰਨਾਜੋਗੀ ਚੱਲਿਆ ਰੂਹ ਦੀ ਕਲਾ ਬੱਲੀ ਤਿੱਤਰ ਬੋਲਿਆ ਸਗਨ ਮਨਾਵਨੇ ਨੂੰਐਤਵਾਰ ਨਾ ਪੁੱਛਿਆ ਖੇੜਿਆਂ ਨੇ ਜੋਗੀ ਆਂਦਾ ਨੇ ਸੀਸ ਮੁਨਾਵਨੇ ਨੂੰਦੋਖੋ ਅਕਲ ਸ਼ਊਰ ਜੋ ਮਾਰਿਉ ਨੇ ਤੁਅਮਾ ਬਾਜ਼ ਦੇ ਹੱਥ ਫੜਾਵਨੇ ਨੂੰਭੁੱਖਾ ਖੰਡ ਤੇ ਖੀਰ ਦਾ ਭਇਆ ਰਾਖਾ ਰੰਡਾ ਘਲਿਆ ਸਾਕ ਕਰਾਵਨੇ ਨੂੰਸਪ ਮਕਰ ਦਾ ਪਰੀ ਦੇ ਪੈਰ ਲੜਿਆ ਸੁਲੇਮਾਨ ਆਇਆ ਝਾੜਾ ਪਾਵਨੇ ਨੂੰਅਨਜਾਣ ਜਹਾਨ ਹਟਾ ਦਿੱਤਾ ਆਏ ਮਾਂਦਰੀ ਕੀਲ ਕਰਾਵਨੇ ਨੂੰਰਾਖਾ ਜੂਆਂ ਦੇ ਢੇਰ ਦਾ ਗਧਾ ਹੋਇਆ ਅੰਨ੍ਹਾਂ ਘਲਿਆ ਹਰਫ ਲਖਾਵਨੇ ਨੂੰਮਿੰਨਤ ਖਾਸ ਕਰਕੇ ਓਹਨਾਂ ਸਦ ਆਂਦਾ ਮੀਆਂ ਆਇਆ ਹੈ ਰੰਨ ਖਿਸਕਾਵਨੇ ਨੂੰਉਹਨਾਂ ਸਪ ਦਾ ਮਾਂਦਰੀ ਢੂੰਡ ਆਂਦਾ ਸਗੋਂ ਆਇਆ ਹੈ ਸੱਪ ਲੜਾਵਣੇ ਨੂੰਵਸਦੇ ਝੁਗੜੇ ਚੌੜ ਕਰਾਵਨੇ ਨੂੰ ਮੱਢੋਂ ਪੁਟ ਬੂਟਾ ਲੈਂਦੋ ਜਾਵਨੇ ਨੂੰਵਾਰਸ ਬੰਦਗੀ ਵਾਸਤੇ ਘਲਿਆ ਸੈਂ ਆ ਜੁਟਿਆ ਪਹਿਣਨੇ ਖਾਵਨੇ ਨੂੰ580. ਉਹੀਭਲਾ ਹੋਇਆ ਭੈਣਾਂ ਹੀਰ ਬਚੀ ਜਾਣੋ ਮੰਨ ਮੰਨੇ ਦਾ ਵੈਦ ਹੁਣ ਆਇਆ ਨੀਦੁਖ ਦਰਦ ਗਏ ਸੱਭੇ ਦਿਲ ਵਾਲੇ ਕਾਮਲ ਵਲੀ ਨੇ ਫੇਰੜਾ ਪਾਇਆ ਨੀਜਿਹੜਾ ਛੱਡ ਚੌਧਰੀਆਂ ਚਾਕ ਬਣਿਆ ਵਤ ਓਸ ਨੇ ਜੋਗ ਕਮਾਇਆ ਨੀਜੈਂਦੀ ਵੰਝਲੀ ਦੇ ਵਿੱਚ ਲਾਖ ਮੰਤਰੀ ਓਹੋ ਰੱਬ ਨੇ ਵੈਦ ਮਲਾਇਆ ਨੀਸ਼ਾਖਾਂ ਰੰਗ ਬਰੰਗੀਆਂ ਹੋਣ ਪੈਦਾ ਸਾਵਨ ਮਾਹ ਜਿਫੇ ਮੀਂਹ ਵਸਾਇਆ ਨੀਨਾਲੇ ਸਹਿਤੀ ਦੇ ਹਾਲ ਤੇ ਰਬ ਤਰੁਠਾ ਜੋਗੀ ਦਿਲੀਆਂ ਦਾ ਮਾਲਕ ਆਇਆ ਨੀਤਿੰਨਾਂ ਧਿਰਾਂ ਦੀ ਹੋਈ ਮੁਰਾਦ ਹਾਸੋਲ ਧੂਆਂ ਏਸ ਚਰੋਕਣਾ ਪਾਇਆ ਨੀਇਹਦੀ ਫੁਰੀ ਕਲਾਮ ਅਜ ਖੇੜਿਆਂ ਤੇ ਇਸਮ ਆਜ਼ਮ ਅਸਰ ਕਰਾਇਆ ਨੀਅਜਮਾਨ ਜਿਉਂ ਆਂਵਦਾ ਲੈਣ ਵੌਹਟੀ ਅੱਗੋਂ ਸਾਹੁਰਿਆਂ ਪਲੰਘ ਵਛਾਇਆ ਨੀਵੀਰਾ ਰਾਧ ਦੇਖੋ ਏਥੇ ਕੋਈ ਹੋਸੀ ਜਗ ਧੂੜ ਭੁਲਾਵੜਾ ਪਾਇਆ ਨੀਮੰਤਰ ਇੱਕ ਤੇ ਪੁਤਲੀਆਂ ਦੋਏਂ ਉੱਡਨ ਅੱਲਾਹ ਵਾਲਿਆਂ ਖੇਲ ਰਚਾਇਆ ਨੀਖਿਸਕੂ ਸ਼ਾਹ ਹੋਰੀ ਅੱਜ ਆਣ ਲੱਥੇ ਤੰਬੂ ਆਣ ਉਧਾਲਵਾਂ ਲਾਇਆ ਨੀਧਰਨਾ ਮਾਰ ਬੈਠਾ ਜੋਗੀ ਮੁੱਦਤਾਂ ਦਾ ਅੱਜ ਖੇੜਿਆਂ ਨੇ ਖੈਰ ਪਾਇਆ ਨੀਕੱਖੋਂ ਲਖ ਕਰ ਦਏ ਖੁਦਾ ਸੱਚਾ ਦੁਖ ਹੀਰ ਦਾ ਰਬ ਗਵਾਇਆ ਨੀਉਨ੍ਹਾਂ ਸਿਕਦਿਆਂ ਦੀ ਦੁਆ ਰੱਬ ਸੁਣੀ ਓਸ ਨੱਡੜੀ ਦਾ ਯਾਰ ਆਇਆ ਨੀਭਲਾ ਹੋਇਆ ਜੇ ਕਿਸੇ ਦੀ ਆਸ ਪੁੰਨੀ ਰਬ ਵਿਛੜਿਆਂ ਲਾਅਲ ਮਲਾਇਆ ਨੀਸਹਿਤੀ ਆਪਣੇ ਹੱਥ ਇਖਤਿਆਰ ਲੈ ਕੇ ਡੇਰਾ ਡੁਮਾਂ ਦੀ ਕੋਠੜੀ ਪਾਇਆ ਨੀਰੰਨਾਂ ਮੋਹ ਕੇ ਲੈਣ ਸਹਿਜ਼ਾਦਿਆਂ ਨੂੰ ਦੇਖੋ ਇਫਤਰਾ ਕੌਣ ਬਣਾਇਆ ਨੀਆਪੇ ਧਾੜਵੀ ਦੇ ਅੱਗੇ ਮਾਲ ਦਿੱਤਾ ਪਿੱਛੋਂ ਸਾਂਘਰੂ ਢੋਲ ਵਜਾਇਆ ਨੀਭਲਕੇ ਏਥੇ ਨਾ ਹੋ ਵਸਨ ਦੋ ਕੁੜੀਆਂ ਸਾਨੂੰ ਸ਼ਗਨ ਏਹੋ ਨਜ਼ਰ ਆਇਆ ਨੀਵਾਰਸ ਸ਼ਾਹ ਸ਼ੈਤਾਨ ਬਦਨਾਮ ਕਰਸੋ ਲੂਣ ਥਾਲ ਦੇ ਵਿੱਚ ਭਨਾਇਆ ਨੀਔਖੇ ਲਫ਼ਜ਼ਾਂ ਦੇ ਮਾਅਨੇ571ਸੋਤ। ਸੂਰਤਧੌਲੀ ਧਾਰ। ਬਰਫ ਦਾ ਲੱਦਿਆ ਪਹਾੜ, ਦੂਰ ਠੰਡਾਕੋਹ ਕਾਫ। ਜਿੰਨਾਂ ਪਰੀਆਂ ਦਾ ਦੇਸਕਸ਼ਮੀਰ ਦੀ ਧਾਰ। ਕਸ਼ਮੀਰੀ ਤੇਜ਼ ਨਦੀਲੰਕਾ। ਕੋਟ। ਲੰਕਾ ਵਰਗਾ ਕਿਲਾ ਜਿਹਦੇ ਚੌਂਹੀਂ ਪਾਸੀਂ ਸਮੁੰਦਰ ਹੈਫਾਤਿਹਾ ਆਖ ਛੱਡਾਂ। ਦੂਰੋਂ ਮੱਥਾ ਟੋਕ ਦਿੰਦਾਗੋਰ। ਕਬਰਪੀਰ ਪੰਚਾਲ। ਗੁਜਰਾਤ (ਪਾਕਿਸਤਾਨ) ਤੋਂ ਕਸ਼ਮੀਰ ਜਾਂਦੇ ਰਸਤੇ ਵਿੱਚ 1500 ਫੁਟ ਦੀ ਉਚਾਈ ਤੇ ਪੀਰ ਪੰਚਾਲ ਦੀ ਕਬਰ ਹੈ।ਕਹਿਕਹਾ ਦੀਵਾਰ। ਚੀਨ ਦੀ ਜਗਤ ਪ੍ਰਸਿੱਧ ਕੰਧਹੌਂਸ। ਲਾਲਚ, ਚਾਹਖਿਆਨਤ। ਧੋਖਾ, ਹੇਰ ਫੇਰੀ572ਨੇਮ। ਨਿਯਮਨਝੁਝਿਆ। ਵਾਲ ਪੱਟੇਜੁਟਿਆ। ਜੂੜਿਆ, ਬੰਨ੍ਹ ਦਿੱਤਾਸ਼ਾਨਾ ਆਈਨਾ। ਸ਼ੀਸ਼ਾ ਕੰਘੀ573ਕਾਂਰੂੰ। ਕਾਮਰੂ ਦੇਸ਼ ਜਿਹੜਾ ਆਪਣੇ ਜਾਦੂ ਲਈ ਮਸ਼ਹੂਰਹੈ।ਕਰਕੇ। ਦਬਕੇਤੁਹਿ ਬਾਰ ਕੀਤਾ। ਕੁਟ ਕੇ ਸੁਰਮਾ ਬਣਾ ਦਿੱਤਾ574ਲਹੂ ਮਨ੍ਹੇਰ। ਲਾਲ ਹਨ੍ਹੇਰੀਖਿਉੜਾ। ਖਾਣ575ਵਦਰ। ਹੁਸ਼ਿਆਰ, ਚਲਾਕਸਾਨ੍ਹਾ। ਕਿਰਲਾਪਤਾਵਣਾ। ਚੁਕਣਾਦਿਰੜ੍ਹਾਵੰਦਾ। ਦਿਰੜ੍ਹ ਹੋ ਕੇ ਬਹਿੰਦਾ576ਰੇਖ ਵਿੱਚ ਮੇਖ ਮਾਰਨੀ। ਕਿਸਮਤ ਬਦਲਨਾ, ਹੀਲਾ ਕਰਨਾਅੱਠੇ ਪਹਿਰ। ਦਿਨ ਰਾਤਨਫਸ। ਮਨਮੀਰ। ਲੀਡਰਫਟਿਆ। ਜ਼ਖਮੀ ਕੀਤਾ, ਡੱਗਿਆਫਨੀ ਕਾਲੇ। ਸਾਲਾ ਸਪਲੁੜ੍ਹੇ। ਰੁੜ੍ਹੇਫਜ਼ਲ। ਕਿਰਪਾਲੱਗਾ ਦਾਮਨੇ। ਤੇਰਾ ਪੱਲਾ ਫੜਿਆ577ਹੱਡ ਦੇ ਕੀੜੇ। ਲੁਕੇ ਪੱਕੇ ਵੈਰੀਲੀਹ। ਰੀਤ, ਰਸਮ, ਪੈਹਾਗਡ ਦੀ ਪਿੰਜ। ਗੱਡੇ ਦੀ ਪਿੰਜਣੀਅੱਕ ਪਏ। ਦੁਖੀ ਹੋ ਗਏਲਦਦੇ। ਜਾਂਦੇ578ਕਾਗ ਤੇ ਮੋਰ ਉੜਾਵੰਦੇ, ਰਾਹਾਂ ਤੱਕਦੇਏਸ ਦਮ ਦਾ। ਇਸ ਜ਼ਿੰਦਗੀ ਦਾ579ਤਿੱਤਰ ਬੋਲਿਆ। ਚੰਗਾ ਸ਼ਗਨਐਤਵਾਰ ਨਾ ਪੁੱਛਿਆ। ਦਿਨ ਨਾ ਵਿਚਾਰਿਆਅਕਲ ਸ਼ਊਰ ਮਾਰਿਉ। ਅਕਲ ਮਾਰੀ ਗਈਤਅਮਾ। ਮਾਸ ਦੀ ਬੁਰਕੀਅਨਜਾਣ ਜਹਾਨ। ਬਚੇ ਬਾਲੇ580ਮੰਨ ਮੰਨੇ ਦਾ। ਮਨ ਚਾਹੁੰਦਾ, ਆਪਣੀ ਮਰਜ਼ੀ ਦਾਸ਼ਾਖਾਂ। ਟਾਹਣੀਆਂਦਿਲੀਆਂ। ਦਿਲਾਂਇਸਮ। ਏ। ਆਅਜ਼ਮ। ਵੱਡਾ ਨਾਂ, ਰਬ ਦੇ 92 ਸਫਾਤੀ ਨਾਵਾਂ ਵਿੱਚੋਂ ਇੱਕ ਨਾਂ ਹੈ, ਜਿਸ ਦੇ ਕਹਿਣ ਨਾਲ ਸ਼ੈਤਾਨ ਦਾ ਅਸਰ ਜ਼ਾਇਲ ਹੋ ਜਾਂਦਾ ਹੈ।ਅਜਮਾਨ। ਜਵਾਈਖਿਸਕੂ ਸ਼ਾਹ। ਫਕੀਰ ਦਾ ਮਨਘੜਤ ਨਾਮਉਧਾਲਵਾਂ। ਉਧਾਲੇ ਦਾਵਾਂਢੜੀ। ਪ੍ਰਦੇਸਨਭਲਕੇ। ਆਉਣ ਵਾਲੇ ਕੱਲ੍ਹ ਨੂੰਕਹਾਣੀ: । ਇੱਕ ਪਿੰਡ ਵਿੱਚ ਇੱਕ ਬੁੱਢੀ ਜੁਲਾਹੀਰਹਿੰਦੀ ਸੀ। ਉਹਦੀ ਇੱਕ ਜਵਾਨ ਧੀ ਸੀ ਜਿਹਦਾਨਾਂ ਭੋਲੀ ਸੀ। ਅਤੇ ਉਹਦੀ ਇੱਕ ਹੋਰ ਸਹੇਲੀ ਨੇ ਆਪਣੇ ਪ੍ਰੇਮੀ ਨਾਲ ਦੌੜ। ਉਧਲ ਜਾਣ ਦਾ ਮਨਸੂਬਾਬਣਾਇਆ। ਰਾਤ ਨੂੰ ਭੋਲੀ ਨੇ ਆਪਣੀ ਮਾਂ ਨੂੰ ਕਹਿ ਦਿੱਤਾ ਕਿ ਮਾਂ ਮੈਨੂੰ ਇੰਝ ਲਗਦਾ ਕਿ ਕਲ ਸਾਡੇ ਪਿੰਡ ਦੀਆਂ ਦੋ ਕੁੜੀਆਂ ਏਥੇ ਨਹੀਂ ਹੋਣ ਗੀਆਂ। ਪਿੱਛੋਂ ਜਦੋਂ ਉਹ ਦੌੜ ਗਈਆਂ ਅਤੇ ਲੋਕੀਂ ਅਫਸੋਸ ਕਰਣ ਲਈ ਬੁੜ੍ਹੀ ਕੋਲ ਆਏ ਤਾਂ ਬੁੜ੍ਹੀ ਨੇ ਕਿਹਾ ਕਿ ਮੇਰੀ ਕੁੜੀ ਨੂੰ ਤਾਂ ਬਦਮਾਸ਼ਾਂ ਨੇ ਚੁਕ ਲਿਆ। ਉਹ ਤਾਂ ਇੱਥ ਪੁੱਜੀ ਹੋਈ ਰੂਹ ਸੀ। ਉਹਨੇ ਤਾਂ ਮੈਨੂੰ ਰਾਤ ਨੂੰ ਹੀ ਦੱਸ ਦਿੱਤਾਸੀ ਕਿ ਸਵੇਰੇ ਦੋ ਕੁੜੀਆਂ ਨਹੀਂ ਹੋਣੀਆਂ।ਪੁੰਨੀ। ਪੁੱਗੀਲੂਣ ਥਾਲ ਵਿੱਚ ਭਨਾਇਆ। ਆਪਣੀ ਬਦਨਾਮੀ ਆਪ ਕੀਤੀਅਨੀ। ਨੀਵਧਾਈ। ਮੁਬਾਰਕਾਂਹੁੰਦੇ। ਉਹਦੇ
More